Sunday, May 31, 2020
Home > Gurmat Camp > ਮਈ-ਜੂਨ 2014 ਵਿੱਚ ਭਾਈ ਗੁਰਜੀਤ ਸਿੰਘ ਵੈਰੋਂਵਾਲ ਦੀ ਟੀਮ ਵੱਲੋਂ ਲੱਗੇ ਗੁਰਮਤਿ ਕੈਂਪਾਂ ਦਾ ਵੇਰਵਾ

ਮਈ-ਜੂਨ 2014 ਵਿੱਚ ਭਾਈ ਗੁਰਜੀਤ ਸਿੰਘ ਵੈਰੋਂਵਾਲ ਦੀ ਟੀਮ ਵੱਲੋਂ ਲੱਗੇ ਗੁਰਮਤਿ ਕੈਂਪਾਂ ਦਾ ਵੇਰਵਾ

(ਭਾਈ ਗੁਰਜੀਤ ਸਿੰਘ ਵੈਰੋਂਵਾਲ ਦੀ ਟੀਮ ਵੱਲੋਂ ਲਗਾਏ ਗਏ ਗੁਰਮਤਿ ਕੈਂਪਾਂ ਦਾ ਵੇਰਵਾ)

ਮਿਤੀ

ਸਥਾਨ ਬੱਚਿਆਂ ਦੀ ਗਿਣਤੀ ਪ੍ਰਾਪਤੀ/ ਗੁਰਮਤਿ ਸਮਾਗਮ

ਕਵੀਤਾ, ਲੈਕਚਰ ਆਦਿ ਕਰਨ ਵਾਲੇ ਬੱਚੇ

6-10 ਮਈ ਕੰਗ 1 ਸਕੂਲ ਵਿੱਚ 500 ਬੱਚੇ ਭਾਈ ਨਛੱਤਰ ਸਿੰਘ ਜੀ ਨੇ ਸਮਾਪਤੀ ਵੇਲੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ

30 ਬੱਚੇ

11-15 ਮਈ ਫਤਿਆਬਾਦ 1 ਸਕੂਲ ਵਿੱਚ 450 ਬੱਚੇ  

30 ਬੱਚੇ

11-15 ਮਈ

ਗੋਇੰਦਵਾਲ 1 ਸਕੂਲ ਵਿੱਚ 300 ਬੱਚੇ  

20 ਬੱਚੇ

18-23 ਮਈ ਬਾਬਾ ਬਕਾਲਾ 1 ਸਕੂਲ ਵਿੱਚ 550 ਬੱਚੇ  

15 ਬੱਚੇ

18-23 ਮਈ ਰਈਆ 1 ਸਕੂਲ ਵਿੱਚ 600 ਬੱਚੇ  

30 ਬੱਚੇ

24-29 ਮਈ ਕਲੇਰ 1 ਸਕੂਲ ਵਿੱਚ 250 ਬੱਚੇ  

25 ਬੱਚੇ

26-31 ਮਈ ਮਹਿਤਾ 1 ਸਕੂਲ ਵਿੱਚ 350 ਬੱਚੇ ਭਾਈ ਨਛੱਤਰ ਸਿੰਘ ਜੀ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ

35 ਬੱਚੇ

26-30 ਮਈ ਨਰੰਗਾਬਾਦ 1 ਸਕੂਲ ਵਿੱਚ 600 ਬੱਚੇ  

35 ਬੱਚੇ

1-5 ਜੂਨ ਗੋਇੰਦਵਾਲ

1 ਸਕੂਲ ਵਿੱਚ 400 ਬੱਚੇ

   
6-10 ਜੂਨ ਪਲਾਸੌਰ 1 ਪਿੰਡ ਵਿੱਚ 400 ਬੱਚੇ ਦਸਤਾਰ ਅਤੇ ਸੁੰਦਰ ਲਿਖਾਈ ਮੁਕਾਬਲਾ ਕਰਵਾਇਆ ਗਿਆ, ਪਿੰਡ ਵਿੱਚ ਨਸ਼ਿਆਂ ਖਿਲਾਫ ਰੋਸ ਮਾਰਚ ਕੱਢਿਆ ਗਿਆ, 2 ਬੱਚਿਆਂ ਨੇ ਕੇਸ ਰੱਕਣ ਦਾ ਪ੍ਰਣ ਕੀਤਾ

25 ਬੱਚੇ

11-15 ਜੂਨ ਛਦੌੜੀ 1 ਪਿੰਡ ਵਿੱਚ 350 ਬੱਚੇ SGPC ਦੇ ਮੈਂਬਰ ਸ੍ਰ. ਗੁਰਬਖਸ਼ ਸਿੰਘ, ਕਾਲਜ ਦੇ ਚੇਅਰਮੈਨ ਰਾਣਾ ਇੰਦਰਜੀਤ ਸਿੰਘ ਅਤੇ ਹੋਰ ਕਈ ਪਤਵੰਤੇ ਸੱਜਣਾਂ ਨੇ ਹਾਜ਼ਰੀ ਭਰੀ, ਦਸਤਾਰ ਮੁਕਾਬਲੇ ਕਰਵਾਏ ਗਏ

45 ਬੱਚੇ

16-20 ਜੂਨ ਪੱਦੀ ਸੂਰਾ ਸਿੰਘ 1 ਪਿੰਡ ਵਿੱਚ 60 ਬੱਚੇ ਦਸਤਾਰ ਮੁਕਾਬਲੇ ਕਰਵਾਏ ਗਏ, ਸੰਗਤਾਂ ਦੀ ਗੁਰਮਤਿ ਕਲਾਸ ਲੱਗੀ

20 ਬੱਚੇ

21-25 ਜੂਨ ਰੂੜੇ ਆਸਲ 1 ਪਿੰਡ ਵਿੱਚ 150 ਬੱਚੇ ਗੁਰਦੁਆਰਾ ਸਾਹਿਬ ਵਿੱਚ ਗੁਰਮਤਿ ਸਮਾਗਮ ਹੋਏ, ਦਸਤਾਰ ਅਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ

25 ਬੱਚੇ

26-30 ਜੂਨ ਕੈਰੋਂ 1 ਪਿੰਡ ਵਿੱਚ 200 ਬੱਚੇ ਗੁਰਦੁਆਰਾ ਸਾਹਿਬ ਵਿੱਚ ਗੁਰਮਤਿ ਸਮਾਗਮ ਹੋਏ, ਦਸਤਾਰ ਅਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗੲ

35 ਬੱਚੇ

ਕੁੱਲ 100 ਦੇ ਲਗਭਗ ਕੈਂਪ ਲਗਾਏ ਗਏ।


Leave a Reply