Thursday, November 21, 2019
Home > Gurmat Camp > ਮਈ-ਜੂਨ 2014 ਵਿੱਚ ਭਾਈ ਨਛੱਤਰ ਸਿੰਘ ਭਾਂਬੜੀ ਦੀ ਟੀਮ ਵੱਲੋਂ ਲੱਗੇ ਗੁਰਮਤਿ ਕੈਂਪਾਂ ਦਾ ਵੇਰਵਾ

ਮਈ-ਜੂਨ 2014 ਵਿੱਚ ਭਾਈ ਨਛੱਤਰ ਸਿੰਘ ਭਾਂਬੜੀ ਦੀ ਟੀਮ ਵੱਲੋਂ ਲੱਗੇ ਗੁਰਮਤਿ ਕੈਂਪਾਂ ਦਾ ਵੇਰਵਾ

(ਭਾਈ ਨਛੱਤਰ ਸਿੰਘ ਭਾਂਬੜੀ ਦੀ ਟੀਮ ਵੱਲੋਂ ਲਗਾਏ ਗਏ ਗੁਰਮਤਿ ਕੈਂਪਾਂ ਦਾ ਵੇਰਵਾ)

ਮਿਤੀ

ਸਥਾਨ ਬੱਚਿਆਂ ਦੀ ਗਿਣਤੀ ਪ੍ਰਾਪਤੀ/ ਗੁਰਮਤਿ ਸਮਾਗਮ

ਕਵੀਤਾ, ਲੈਕਚਰ ਆਦਿ ਕਰਨ ਵਾਲੇ ਬੱਚੇ

1-5 ਮਈ

ਕੰਗ 1 ਸਕੂਲ ਵਿੱਚ 150 ਬੱਚੇ 20 ਬੱਚੇ
6-10 ਮਈ ਕੰਗ 1 ਸਕੂਲ ਵਿੱਚ 450 ਬੱਚੇ

11-15 ਮਈ

ਤੇਹਿੰ 1 ਸਕੂਲ ਵਿੱਚ 170 ਬੱਚੇ ਕੈ. ਅਵਤਾਰ ਸਿੰਘ ਜੀ ਪਰਿੰਗੜੀ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ 30 ਬੱਚੇ
16-20 ਮਈ ਪੰਡੌਰੀ 1 ਸਕੂਲ ਵਿੱਚ 700 ਬੱਚੇ ਗਿ. ਕੇਵਲ ਸਿੰਘ ਜੀ ਨੇ ਪੰਜ ਦਿਨ ਗੁਰਮਤਿ ਕੈਂਪ ਵਿੱਚ ਹਾਜ਼ਰੀ ਭਰੀ

35 ਬੱਚੇ

21-25 ਮਈ

ਤਰਖਾਣ ਵਾਲਾ 1 ਸਕੂਲ ਵਿੱਚ 175 ਬੱਚੇ

20 ਬੱਚੇ

21-25 ਮਈ ਆਕਲੀਆ ਕਲਾ 1 ਸਕੂਲ ਵਿੱਚ 375 ਬੱਚੇ

14 ਬੱਚੇ

21-25 ਮਈ ਜੀਦਾ 1 ਪਿੰਡ ਵਿੱਚ 75 ਬੱਚੇ 4 ਦਿਨ ਗੁਰਮਤਿ ਵਿਚਾਰਾਂ ਹੋਈਆਂ, ਬੱਚਆਂਿ ਨੇ ਨਾਟਕ ਪੇਸ਼ ਕੀਤੇ

9 ਬੱਚੇ

21-25 ਮਈ

ਮਹਿਮਾ ਸਰਜਾ 1 ਪਿੰਡ ਵਿੱਚ 156 ਬੱਚੇ ਸਵੇਰ ਸਮੇਂ ਗੁਰਦੁਆਰਿਆਂ ਵਿੱਚ ਗੁਰਮਤਿ ਵਿਚਾਰ ਕੀਤੀ ਗਈ

10 ਬੱਚੇ

21-25 ਮਈ

ਬੱਲੂਆਣਾ 1 ਸਕੂਲ ਵਿੱਚ 200 ਬੱਚੇ

12 ਬੱਚੇ

26-30 ਮਈ ਮਰਹਾਣਾ 1 ਸਕੂਲ ਵਿੱਚ 450 ਬੱਚੇ ਧਾਰਮਿਕ ਫਿਲਮ ਦਿਖਾਈ ਗਈ, 4 ਦਿਨ ਗੁਰਮਤਿ ਕਲਾਸ ਲੱਗੀ

25 ਬੱਚੇ

26-30 ਮਈ

ਮਾੜੀ ਕੰਬੋਕੇ

1 ਸਕੂਲ ਵਿੱਚ 150 ਬੱਚੇ

1-5 ਜੂਨ

ਬੂਥਗੜ 1 ਪਿੰਡ ਵਿੱਚ 180 ਬੱਚੇ 4 ਦਿਨ ਗੁਰਮਤਿ ਵਿਚਾਰਾਂ ਹੋਈਆਂ, ਪ੍ਰਿ. ਗੁਰਬਚਨ ਸਿੰਘ ਜੀ ਤੇ ਪ੍ਰਭਸ਼ਰਨ ਸਿੰਘ ਜੀ ਨੇ ਵੀ ਹਾਜ਼ਰੀ ਭਰੀ

25 ਬੱਚੇ

6-10 ਜੂਨ ਮਟਵਾਣੀ 1 ਪਿੰਡ ਵਿੱਚ 150 ਬੱਚੇ

ਭਾਈ ਨਛੱਤਰ ਸਿੰਘ ਵੱਲੋਂ ਕਥਾ ਵਿਚਾਰਾਂ ਹੋਈਆਂ

11-15 ਜੂਨ ਅੱਪਰਾ 1 ਪਿੰਡ ਵਿੱਚ 250 ਬੱਚੇ ਰਾਣਾ ਇੰਦਰਜੀਤ ਸਿੰਘ ਜੀ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ, ਬੱਚਆਂਿ ਨੇ ਨਾਟਕ ਖੇਡੇ

22 ਬੱਚੇ

16-20 ਜੂਨ ਚੀਮਾਂ 1 ਸਕੂਲ ਵਿੱਚ 180 ਬੱਚੇ ਕੈ. ਅਵਤਾਰ ਸਿੰਘ ਜੀ ਪਰਿੰਗੜੀ ਨੇ ਕੈਂਪ ਵਿੱਚ ਹਾਜ਼ਰੀ ਭਰੀ, ਬੱਚਿਆਂ ਦੇ ਕਵਿਜ਼ ਮੁਕਾਬਲੇ ਹੋਏ

40 ਬੱਚੇ

21-25 ਜੂਨ

ਜਲੋਵਾਲ 1 ਪਿੰਡ ਵਿੱਚ 150 ਬੱਚੇ ਧਾਰਮਿਕ ਫਿਲਮਾਂ ਦਿਖਾਈਆਂ ਗਈਆਂ, ਬੱਚਿਆਂ ਦੇ ਕਵਿਜ਼ ਮੁਕਾਬਲੇ ਹੋੲ

30 ਬੱਚੇ

26-30 ਜੂਨ ਰਈਆ 1 ਸਕੂਲ ਵਿੱਚ 250 ਬੱਚੇ ਗੱਤਕੇ ਦੀ ਕਲਾਸ ਲੱਗੀ, ਦਸਤਾਰ ਮੁਕਾਬਲਾ ਹੋਇਆ ਅਤੇ ਬੱਚਿਆਂ ਦੇ ਕਵਿਜ਼ ਮੁਕਾਬਲੇ ਹੋੲ

30 ਬੱਚੇ

ਕੁੱਲ 100 ਦੇ ਲਗਭਗ ਕੈਂਪ ਲਗਾਏ ਗਏ।


Leave a Reply