Sunday, May 31, 2020
Home > Gurmat Camp > ਮਈ-ਜੂਨ 2014 ਵਿੱਚ ਭਾਈ ਸੁਖਰਾਜ ਸਿੰਘ ਦੀ ਟੀਮ ਵੱਲੋਂ ਲੱਗੇ ਗੁਰਮਤਿ ਕੈਂਪਾਂ ਦਾ ਵੇਰਵਾ

ਮਈ-ਜੂਨ 2014 ਵਿੱਚ ਭਾਈ ਸੁਖਰਾਜ ਸਿੰਘ ਦੀ ਟੀਮ ਵੱਲੋਂ ਲੱਗੇ ਗੁਰਮਤਿ ਕੈਂਪਾਂ ਦਾ ਵੇਰਵਾ

(ਭਾਈ ਸੁਖਰਾਜ ਸਿੰਘ ਦੀ ਟੀਮ ਵੱਲੋਂ ਲਗਾਏ ਗਏ ਗੁਰਮਤਿ ਕੈਂਪਾਂ ਦਾ ਵੇਰਵਾ)
ਮਿਤੀ ਸਥਾਨ ਬੱਚਿਆਂ ਦੀ ਗਿਣਤੀ ਪ੍ਰਾਪਤੀ/ ਗੁਰਮਤਿ ਸਮਾਗਮ

ਕਵੀਤਾ, ਲੈਕਚਰ ਆਦਿ ਕਰਨ ਵਾਲੇ ਬੱਚੇ

2-6 ਮਈ ਰਈਆ 2 ਸਕੂਲਾਂ ਵਿੱਚ 1150 ਬੱਚੇ

80 ਬੱਚੇ

6-12 ਮਈ

ਚੀਮਾਂ 2 ਸਕੂਲਾਂ ਵਿੱਚ 700 ਬੱਚੇ 57 ਬੱਚੇ
12-20 ਮਈ ਬਾਬਾ ਬਕਾਲਾ 2 ਸਕੂਲਾਂ ਵਿੱਚ 1300 ਬੱਚੇ

82 ਬੱਚੇ

20-26 ਮਈ

ਸਭਰਾ 5 ਸਕੂਲਾਂ ਵਿੱਚ 1200 ਬੱਚੇ ਗਿਆਨੀ ਕੇਵਲ ਸਿੰਘ ਜੀ ਤੇ ਕੈ. ਅਵਤਾਰ ਸਿੰਘ ਜੀ ਪਰਿੰਗੜੀ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ 49 ਬੱਚੇ

26-2 ਜੂਨ

ਮੋਗਾ 1 ਪਿੰਡ ਵਿੱਚ 650 ਬੱਚੇ 4 ਦਿਨ ਗੁਰਮਤਿ ਕਲਾਸ ਲਗਾਈ ਗਈ ਅਤੇ ਸੰਗਤਾਂ ਨੇ ਧਾਗੇ-ਤਵੀਤ ਉਤਾਰੇ

60 ਬੱਚੇ

2-6 ਜੂਨ

ਨਵਾਂ ਸ਼ਹਿਰ 1 ਸਕੂਲ ਵਿੱਚ 350 ਬੱਚੇ ਕਾਲਜ ਦੇ ਪ੍ਰਿਸੀਪਲ ਸਾਹਿਬ ਅਤੇ ਡਾਇਰੈਕਟਰ ਸਾਹਿਬ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ

22 ਬੱਚੇ

6-11 ਜੂਨ

ਬਠਿੰਡਾ 1 ਸਕੂਲ ਵਿੱਚ 150 ਬੱਚੇ SGPC ਦੇ ਮੈਂਬਰ ਸ੍ਰ. ਮੋਹਣ ਸਿੰਘ ਬੰਗੀ ਜੀ ਨੇ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ

30 ਬੱਚੇ

11-20 ਜੂਨ

ਭੋਖੜਾ 1 ਸਕੂਲ ਤੇ 2 ਪਿੰਡਾਂ ਵਿੱਚ 570 ਬੱਚੇ

62 ਬੱਚੇ

20-24 ਜੂਨ

ਕੁੱਧਾ 1 ਸਕੂਲ ਵਿੱਚ 120 ਬੱਚੇ ਸਤਨਾਮ ਸਿੰਘ ਸਲੋਪੁਰੀ ਜੀ ਵੱਲੋਂ ਸਲਾਈਡ ਸ਼ੋ ਦਿਖਾਇਆ ਗਿਆ ਅਤੇ ਕੈ. ਅਵਤਾਰ ਸਿੰਘ ਜੀ ਪਰਿੰਗੜੀ ਤੇ ਸਾਹਿਬ ਸਿੰਘ ਜੀ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ

25 ਬੱਚੇ

ਕੁੱਲ 100 ਦੇ ਲਗਭਗ ਕੈਂਪ ਲਗਾਏ ਗਏ।

Leave a Reply