Friday, May 29, 2020
Home > Gurmat Camp > ਮਈ-ਜੂਨ 2014 ਵਿੱਚ ਭਾਈ ਹਰਮਿੰਦਰ ਸਿੰਘ ਜੰਮੂ ਦੀ ਟੀਮ ਵੱਲੋਂ ਲੱਗੇ ਗੁਰਮਤਿ ਕੈਂਪਾਂ ਦਾ ਵੇਰਵਾ

ਮਈ-ਜੂਨ 2014 ਵਿੱਚ ਭਾਈ ਹਰਮਿੰਦਰ ਸਿੰਘ ਜੰਮੂ ਦੀ ਟੀਮ ਵੱਲੋਂ ਲੱਗੇ ਗੁਰਮਤਿ ਕੈਂਪਾਂ ਦਾ ਵੇਰਵਾ

(ਭਾਈ ਹਰਮਿੰਦਰ ਸਿੰਘ ਜੰਮੂ ਦੀ ਟੀਮ ਵੱਲੋਂ ਲਗਾਏ ਗਏ ਗੁਰਮਤਿ ਕੈਂਪਾਂ ਦਾ ਵੇਰਵਾ)

ਮਿਤੀ

ਸਥਾਨ ਬੱਚਿਆਂ ਦੀ ਗਿਣਤੀ ਪ੍ਰਾਪਤੀ/ ਗੁਰਮਤਿ ਸਮਾਗਮ ਕਵੀਤਾ, ਲੈਕਚਰ ਆਦਿ ਕਰਨ ਵਾਲੇ ਬੱਚੇ

7-11 ਮਈ

ਮਾਂਗੇਵਾਲ 2 ਸਕੂਲ ਤੇ 4 ਪਿੰਡਾਂ ਵਿੱਚੋਂ 1300 ਬੱਚੇ 2 ਬੱਚਿਆਂ ਨੇ ਕੇਸ ਰੱਖੇ, 4 ਦਿਨ ਗੁਰਮਤਿ ਸਮਾਗਮ 30 ਬੱਚੇ

12-15 ਮਈ

ਬੁਗਰਾ 2 ਸਕੂਲ ਤੇ 4 ਪਿੰਡਾਂ ਵਿੱਚ 700 ਬੱਚੇ 3 ਦਿਨ ਗੁਰਮਤਿ ਸਮਾਗਮ 35 ਬੱਚੇ

16-21 ਮਈ

ਕਾਲੇਵਾਲ ਲੱਲੀਆਂ 1 ਸਕੂਲ ਵਿੱਚ 500 ਬੱਚੇ 4 ਦਿਨ ਗੁਰਮਤਿ ਵਿਚਾਰ 25  ਬੱਚੇ
22-26 ਮਈ ਲੱਲੀਆਂ 1 ਸਕੂਲ ਵਿੱਚ 250 ਬੱਚੇ ਸਵੇਰ-ਸ਼ਾਮ ਸੰਗਤਾਂ ਨਾਲ ਵਿਚਾਰ

40 ਬੱਚੇ

27-31 ਮਈ

ਸਮੁੰਦੜਾ 1 ਸਕੂਲ ਵਿੱਚ 600 ਬੱਚੇ 5 ਬੱਚਿਆਂ ਨੇ ਕੇਸ ਰੱਖੇ

30 ਬੱਚੇ

2-5 ਜੂਨ ਸ਼ਾਹਬਾਦ ਮਾਰਕੰਡਾ 1 ਸਕੂਲ ਵਿੱਚ 250 ਬੱਚੇ ਸ਼ਾਮ ਸਮੇਂ ਸੰਗਤਾਂ ਨਾਲ ਸਵਾਲ-ਜਵਾਬ ਕੀਤੇ ਗਏ, ਬੱਚਿਆਂ ਦੇ ਖੇਡ ਮੁਕਾਬਲੇ ਕਰਵਾਏ

30 ਬੱਚੇ

6-10 ਜੂਨ

ਪਦਮਪੁਰ 1 ਪਿੰਡ ਵਿੱਚ 50 ਬੱਚੇ ਬੱਚਿਆਂ ਵੱਲੋਂ ਅਰਦਾਸ ਅਤੇ ਹੁਕਮਨਾਮਾ ਲਿਆ ਗਿਆ 15 ਬੱਚੇ
16-20 ਜੂਨ ਸੰਗਤਪੁਰ ਬਟਾਲਾ 1 ਪਿੰਡ ਵਿੱਚ 80 ਬੱਚੇ ਭਾਈ ਨਛੱਤਰ ਸਿੰਘ ਜੀ ਵੱਲੋਂ ਗੁਰਮਤਿ ਵਿਚਾਰ ਸਾਂਝੇ ਕੀਤੇ ਗਏ

30 ਬੱਚੇ

26-30 ਜੂਨ

ਗੋਇੰਦਵਾਲ 1 ਸਕੂਲ ਵਿੱਚ 700 ਬੱਚੇ ਬੱਚਿਆਂ ਦੇ ਗੁਰਬਾਣੀ ਕੰਠ ਤੇ ਦਸਤਾਰ ਮੁਕਾਬਲੇ ਕਰਵਾਏ ਗਏ

50 ਬੱਚੇ

ਕੁੱਲ 100 ਦੇ ਲਗਭਗ ਕੈਂਪ ਲਗਾਏ ਗਏ।

Leave a Reply