Friday, May 29, 2020
Home > Uncategorized > ਵਿਦਿਆਰਥੀਆਂ ਦੇ ਨਵੇਂ ਬੈਚ (2014 ਤੋਂ 2016) ਦੀ ਅਰੰਭਤਾ

ਵਿਦਿਆਰਥੀਆਂ ਦੇ ਨਵੇਂ ਬੈਚ (2014 ਤੋਂ 2016) ਦੀ ਅਰੰਭਤਾ

ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵਿਖੇ 1 ਅਗਸਤ 2014 ਨੂੰ ਵਿਦਿਆਰਥੀਆਂ ਦੇ ਨਵੇਂ ਬੈਚ (2014 ਤੋਂ 2016) ਦੀ ਅਰੰਭਤਾ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਅਤੇ ਹੁਕਮਨਾਮੇ ਨਾਲ ਕੀਤੀ ਗਈ। ਇਸ ਮੌਕੇ ਕਾਲਜ ਦੇ ਪ੍ਰਬੰਧਕ, ਸਟਾਫ ਅਤੇ ਬਹੁਤ ਸਾਰੇ ਪਤਵੰਤਿਆਂ ਨੇ ਹਾਜ਼ਰੀ ਲਗਾਈ ਅਤੇ ਵਿਦਿਆਰਥੀਆਂ ਨਾਲ ਵੀਚਾਰ ਸਾਂਝੇ ਕੀਤੇ। ਇਸ ਸਾਲ 70 ਨੌਜਵਾਨ ਪੰਜਾਬ ਦੇ ਅਤੇ 20 ਬੱਚੇ (ਸਿਕਲੀਗਰ/ਵਣਜਾਰੇ) ਦਾਖ਼ਲ ਕੀਤੇ ਗਏ ਹਨ। ਇਸ ਸਮੇਂ ਕਾਲਜ ਵਿਖੇ ਚਾਰ ਬੈਚ ਚੱਲ ਰਹੇ ਹਨ। ਕੁੱਲ ਵਿਦਿਅਰਥੀਆਂ ਦੀ ਗਿਣਤੀ 145 ਹੈ ਜੀ।

Leave a Reply