ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਟੀਮ ਵੱਲੋਂ ਹੜ੍ਹ ਪੀੜਤਾਂ ਦੀ ਮਦਦ

ਮਿਤੀ 1-9-19 ਨੂੰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਟੀਮ ਰਾਣਾ ਇੰਦਰਜੀਤ ਸਿੰਘ ਚੇਅਰਮੈਨ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਦੇਖ ਰੇਖ ਹੇਠ ਤਿੰਨ ਗੱਡੀਆਂ ਦਾ ਕਾਫਲਾ ਲੈ ਕੇ ਹੜ੍ਹ ਪੀੜਤ ਖੇਤਰ ਪਿੰਡ ਟੱਲੀ ਕਲਾਂ, ਟੱਲੀ ਗੁਲਾਮ, ਧੀਰਾਂ ਗਾਰਾ, ਰੁਕਣੇ ਵਾਲੀ ਬਸਤੀ, ਬਹਿਕਾਂ ਬੰਢਾਲਾ ਅਤੇ ਨਿਹਾਲਾ ਲਵੇਰਾ ਵਿਖੇ ਪਹੁੰਚੀ। ਸ: ਜਸਵਿੰਦਰ ਸਿੰਘ

Read More