Home > 2019 > November

S. Surjit Singh Ghanauli Circle

ਘਨੌਲੀ ਸਰਕਲ ਦੇ ਪ੍ਰਬੰਧਕ ਸ.ਸੁਰਜੀਤ ਸਿੰਘ ਕਾਲਜ ਵਿਖੇ ਆਏ ਕਾਲਜ ਵੱਲੋੰ ਕੀਤੇ ਜਾ ਰਹੇ ਕਾਰਜਾਂ ਦੀ ਸਲਾਘਾ ਕਰਦੇ ਹੋਏ ਕਈ ਹੋਰ ਵਿਚਾਰ ਸਾਂਝੇ ਕੀਤੇ ਕਾਲਜ ਆਉਣ ਤੇ ਓਹਨਾ ਨੂੰ ਸਨਮਾਨਤ ਕੀਤਾ ਗਿਆ।

Read More

Dr. Sandeep Singh USA

ਡਾ ਹਰਚੰਦ ਸਿੰਘ ਜੀ, ਸ ਹਰੀ ਸਿੰਘ ਜੀ ਅਤੇ ਡਾ ਸੰਦੀਪ ਸਿੰਘ ਸਿਆਟਲ USA ਤੋਂ ਕਾਲਜ ਆਏ, ਕਾਲਜ ਦੀ ਪ੍ਰਸੰਸ਼ਾ ਕੀਤੀ ਤੇ ਕਾਰਗੁਜਾਰੀ ਨੂੰ ਦੇਖਿਆ | ਉਹਨਾਂਂ ਦੇ ਆਉਣ ਤੇ ਕਾਲਜ ਵਲੋਂ ਉਹਨਾਂਂ ਨੂੰ ਸਨਮਾਨਤ ਕੀਤਾ ਗਿਆ।  

Read More