Home > ggmc (Page 8)

ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਗਿਆ।

ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 29 ਨਵੰਬਰ 2016 ਨੂੰ  ਅੰਮ੍ਰਿਤ ਸੰਚਾਰ ਕਰਵਾਇਆ ਗਿਆ।ਕਾਲਜ ਵਿਖੇ ਨਵੇਂ ਆਏ ਵਿਦਿਆਰਥੀਆਂ ਨੇ ਪੰਜਾਂ ਪਿਆਰਿਆਂ ਪਾਸੋਂ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕੀਤੀ।

Read More

ਸ਼ਹੀਦੀ ਪੁਰਬ ਤੇ ਨਾਨਕਸ਼ਾਹੀ ਕੈਲੰਡਰ,ਪਾਕਿਸਤਾਨ ਯਾਤਰਾ (ਭਾਗ-3) -ਪ੍ਰਿੰ. ਗਿਆਨੀ ਗੁਰਬਚਨ ਸਿੰਘ ਪੰਨਵਾਂ

ਸ਼ਹੀਦੀ ਪੁਰਬ ਤੇ ਨਾਨਕਸ਼ਾਹੀ ਕੈਲੰਡਰ,ਪਾਕਿਸਤਾਨ ਯਾਤਰਾ (ਭਾਗ-3) -ਪ੍ਰਿੰ. ਗਿਆਨੀ ਗੁਰਬਚਨ ਸਿੰਘ ਪੰਨਵਾਂਦੇਸ ਪੰਜਾਬ ਦੀ ਵੰਡ ਉਪਰੰਤ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨ ਕਰਾਉਣ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅੰਮ੍ਰਿਤਸਰ ਦੀ ਹੁੰਦੀ ਸੀ। ਹੋਰ ਦੇਸ਼ਾਂ ਵਿੱਚ ਰਹਿਣ ਵਾਲੇ ਗੁਰਸਿੱਖਾਂ ਨੇ ਇਹ ਮਹਿਸੂਸ ਕੀਤਾ ਕਿ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਸੇਵਾ ਸੰਭਾਲ ਸਹੀ

Read More

ਭਾਵਨਾ, ਪਾਕਿਸਤਾਨ ਯਾਤਰਾ (ਭਾਗ-2) -ਪ੍ਰਿੰ. ਗਿਆਨੀ ਗੁਰਬਚਨ ਸਿੰਘ ਪੰਨਵਾਂ

ਭਾਵਨਾ, ਪਾਕਿਸਤਾਨ ਯਾਤਰਾ (ਭਾਗ-2) -ਪ੍ਰਿੰ. ਗਿਆਨੀ ਗੁਰਬਚਨ ਸਿੰਘ ਪੰਨਵਾਂਭਾਂਵੇਂ ਮੈ 1979 ਤੇ 1981 ਨੂੰ ਦੋ ਵਾਰ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਕਰ ਚੁੱਕਿਆ ਸੀ, ਪਰ ਇਹ ਤਾਂਘ ਹਮੇਸ਼ਾਂ ਬਣੀ ਰਹਿੰਦੀ ਸੀ, ਕਿ ਕਿਤੇ ਇੱਕ ਵਾਰ ਫਿਰ ਮੌਕਾ ਮਿਲੇ ਤਾਂ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕੀਤੇ ਜਾਣ। ਨਨਕਾਣਾ ਸਾਹਿਬ ਦੇ

Read More

ਅਸਥਾਨਾਂ ਦੀਆਂ ਮਹਾਨਤਾਵਾਂ, ਪਾਕਿਸਤਾਨ ਯਾਤਰਾ (ਭਾਗ-1) -ਪ੍ਰਿੰ. ਗਿਆਨੀ ਗੁਰਬਚਨ ਸਿੰਘ ਪੰਨਵਾਂ

ਅਸਥਾਨਾਂ ਦੀਆਂ ਮਹਾਨਤਾਵਾਂ, ਪਾਕਿਸਤਾਨ ਯਾਤਰਾ (ਭਾਗ-1) -ਪ੍ਰਿੰ. ਗਿਆਨੀ ਗੁਰਬਚਨ ਸਿੰਘ ਪੰਨਵਾਂਸਿੱਖਾਂ ਦੀ ਇੱਕ ਮਹਾਨਤਾ ਹੈ ਕਿ ਇਹ ਆਪਣੇ ਇਤਿਹਾਸਕ ਅਸਥਾਨਾਂ ਦੇ ਦਰਸ਼ਨਾਂ ਨੂੰ ਜ਼ਰੂਰ ਜਾਂਦੇ ਹਨ। ਸੰਗਤਾਂ ਇਹਨਾਂ ਇਤਿਹਾਸਕ ਅਸਥਾਨਾਂ ਨਾਲ ਜੁੜੀਆਂ ਰਹਿਣ ਇਸ ਵਾਸਤੇ ਬਹੁਤ ਸਾਰੇ ਉਪਰਾਲੇ ਕੀਤੇ ਜਾਂਦੇ ਹਨ। ਕਈ ਵਾਰੀ ਅਸਲੀ ਇਤਿਹਾਸ ਦੇ ਨਾਲ ਨਾਲ ਕਾਲਪਨਿਕ ਭਾਵਨਾਵਾਂ

Read More

ਡਾ. ਰਾਜਵੰਤ ਸਿੰਘ (ਈਕੋ ਸਿੱਖ) ਅਮਰੀਕਾ ਵਾਲਿਆਂ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ

19 ਨਵੰਬਰ 2016 ਨੂੰ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦੇ ਹਫਤਾਵਾਰੀ ਗੁਰਮਤਿ ਸਮਾਗਮ ਵਿਚ ਡਾ. ਰਾਜਵੰਤ ਸਿੰਘ (ਈਕੋ ਸਿੱਖ) ਅਮਰੀਕਾ ਵਾਲਿਆਂ ਨੇ ਉਚੇਚੇ ਤੌਰ ਤੇ ਹਾਜ਼ਰੀ ਭਰੀ।ਉਨ੍ਹਾਂ ਨੇ ਕਾਲਜ ਦੇ ਵਿਦਿਆਰਥੀਆਂ ਅਤੇ ਸੰਗਤਾਂ ਨਾਲ ਗੁਰਬਾਣੀ, ਅਤੇ ਵਾਤਾਵਰਣ ਦੀ ਸੰਭਾਲ ਸਬੰਧੀ ਵੀਚਾਰਾਂ ਦੀ ਸ਼ਾਂਝ ਕੀਤੀ।ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਸਟਾਫ ਅਤੇ

Read More

ਭਾਈ ਸਰਬਜੀਤ ਸਿੰਘ ਧੂੰਦਾ ਦੁਆਰਾ ਬਸੰਤ ਐਵੇਨਿਊ, ਲੁਧਿਆਣਾ ਵਿਖੇ 25 ਅਕਤੂਬਰ 2016 ਨੂੰ ਕੀਤੀ ਗਈ ਸ਼ਬਦ ਵੀਚਾਰ

                                        ਸ਼ਬਦ: ਪ੍ਰਭ ਜੀ ਤੂ ਮੇਰੋ ਸੁਖਦਾਤਾ ॥

Read More

ਭਾਈ ਸਰਬਜੀਤ ਸਿੰਘ ਧੂੰਦਾ ਦੇ ਸਤੰਬਰ 2016 ਦੇ ਗੁਰਮਤਿ ਸਮਾਗਮਾਂ ਦੀਆਂ ਵੀਡੀਓਜ਼

1 ਸਤੰਬਰ 2016, ਗੁਰਦੁਆਰਾ ਸਿੰਘ ਸਭਾ, ਫਰੀਦਕੋਟ, ਸ਼ਬਦ: ਗੁਰ ਕੇ ਚਰਨ ਜੀਅ ਕਾ ਨਿਸਤਾਰਾ 2 ਸਤੰਬਰ 2016, ਗੁਰਦੁਆਰਾ ਸਿੰਘ ਸਭਾ, ਫਰੀਦਕੋਟ ਸ਼ਬਦ: ਗੁਰ ਜੈਸਾ ਨਾਹੀ ਕੋ ਦੇਵ 4 ਸਤੰਬਰ 2016, ਪਿੰਡ ਮਾੜੀ ਟਾਂਡਾ, ਗੁਰਦਾਸਪੁਰ ਸ਼ਬਦ: ਸਾਧੋ ਇਹੁ ਜਗੁ ਭਰਮ ਭੁਲਾਨਾ5 ਸਤੰਬਰ 2016, ਪਿੰਡ ਖਮਾਣੋਂ, ਫਤਹਿਗੜ੍ਹ ਸਾਹਿਬ, ਸ਼ਬਦ: ਅਬ ਪੂਛੇ ਕਿਆ ਕਹਾ8 ਸਤੰਬਰ 2016, ਪਿੰਡ ਘੜਾਮ, ਪਟਿਆਲਾ, ਸ਼ਬਦ:ਕਲਿ ਭਗਵਤ ਬੰਦ ਚਿਰਾਂਮੰ 22

Read More

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1 ਤੋਂ 13 ਤੱਕ ਵਿਆਖਿਆ

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1 ਤੋਂ 13 ਤੱਕ ਪਾਠ, ਉਚਾਰਣ ਸੇਧਾਂ, ਵਿਸ਼ਰਾਮ, ਵਿਆਕਰਣ ਨੇਮ ਨੂੰ ਧਿਆਨ ਵਿਚ ਰੱਖਦਿਆ ਭਾਈ ਸੁਖਵਿੰਦਰ ਸਿੰਘ ਦਦੇਹਰ ਅਤੇ ਅਤੇ ਭਾਈ ਗੁਰਜੀਤ ਸਿੰਘ ਜੀ ਨੇ ਅਰਥ-ਭਾਵ ਕੀਤੇ ਹਨ।ਲੜੀਵਾਰ ਗੁਰਬਾਣੀ ਵੀਚਾਰ ਕਰਦਿਆਂ ਤਰੁੱਟੀਆਂ ਵੀ ਹੋ ਸਕਦੀਆਂ ਹਨ ਅਸੀਂ ਆਪ

Read More