Wednesday, July 24, 2019
Home > News > ਗੁਰਦੁਆਰਾ ਸਿੰਘ ਸਭਾ, ਸ਼ਰਲੀ ਰੋਡ, ਨਿਉਜ਼ੀਲੈਂਡ ਵਿਖੇ ਭਾਈ ਸੁਖਵਿੰਦਰ ਸਿੰਘ ਦਦੇਹਰ ਦੇ ਹੋ ਰਹੇ ਸਮਾਗਮਾਂ ਦਾ ਵੇਰਵਾ

ਗੁਰਦੁਆਰਾ ਸਿੰਘ ਸਭਾ, ਸ਼ਰਲੀ ਰੋਡ, ਨਿਉਜ਼ੀਲੈਂਡ ਵਿਖੇ ਭਾਈ ਸੁਖਵਿੰਦਰ ਸਿੰਘ ਦਦੇਹਰ ਦੇ ਹੋ ਰਹੇ ਸਮਾਗਮਾਂ ਦਾ ਵੇਰਵਾ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ
ਸ਼ਰਲੀ ਰੋਡ, ਔਕਲੈਂਡ, ਨਿਊਜ਼ੀਲੈਂਡ ਵਿਖੇ
ਭਾਈ ਸੁਖਵਿੰਦਰ ਸਿੰਘ ਦਦੇਹਰ
4 ਨਵੰਬਰ 2012 ਤੋਂ ਰੋਜ਼ਾਨਾ
ਲੜੀਵਾਰ ਗੁਰਬਾਣੀ ਵੀਚਾਰ ਕਰਿਆ ਕਰਨਗੇ
ਸੋਮਵਾਰ ਤੋਂ ਸਨਿਚਰਵਾਰ
ਸ਼ਾਮ 7:00 ਤੋਂ 8:00
ਐਤਵਾਰ ਦੁਪਹਿਰ 12:00 ਤੋਂ 1:00

Leave a Reply