Tuesday, August 11, 2020
Home > News > ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦੇ ਭਾਈ ਸਰਬਜੀਤ ਸਿੰਘ ਧੂੰਦਾ ਅਤੇ ਭਾਈ ਬ੍ਰਹਮਜੀਤ ਸਿੰਘ ਸਰਹਾਲੀ ਵੱਲੋਂ ਨਵੰਬਰ 2011 ਤੋਂ ਫਰਵਰੀ 2012 ਤੱਕ ਕਨੇਡਾ ਦੀ ਗੁਰਮਤਿ ਪ੍ਰਚਾਰ ਫੇਰੀ ਤੇ

ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦੇ ਭਾਈ ਸਰਬਜੀਤ ਸਿੰਘ ਧੂੰਦਾ ਅਤੇ ਭਾਈ ਬ੍ਰਹਮਜੀਤ ਸਿੰਘ ਸਰਹਾਲੀ ਵੱਲੋਂ ਨਵੰਬਰ 2011 ਤੋਂ ਫਰਵਰੀ 2012 ਤੱਕ ਕਨੇਡਾ ਦੀ ਗੁਰਮਤਿ ਪ੍ਰਚਾਰ ਫੇਰੀ ਤੇ

ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦੇ ਭਾਈ ਸਰਬਜੀਤ ਸਿੰਘ ਧੂੰਦਾ ਅਤੇ ਭਾਈ ਬ੍ਰਹਮਜੀਤ ਸਿੰਘ ਸਰਹਾਲੀ ਵੱਲੋਂ ਨਵੰਬਰ 2011 ਤੋਂ ਫਰਵਰੀ 2012 ਤੱਕ ਕਨੇਡਾ ਦੀ ਗੁਰਮਤਿ ਪ੍ਰਚਾਰ ਫੇਰੀ ਤੇ ਹਨ।

 

 

ਭਾਈ ਸਰਬਜੀਤ ਸਿੰਘ ਧੂੰਦਾ ਦੇ ਸਮਾਗਮ ਹੇਠ ਲਿਖੇ ਅਨੁਸਾਰ ਉਲੀਕੇ ਗਏ ਹਨ:
25 ਨਵੰਬਰ 2011 ਤੋਂ 18 ਦਸੰਬਰ 2011 ਤੱਕ
ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ
19 ਦਸੰਬਰ 2011 ਤੋਂ 25 ਦਸੰਬਰ 2011
ਟੋਰਾਂਟੋ ਵਿਖੇ ਸਮਾਗਮ
26 ਦਸੰਬਰ 2011 ਤੋਂ 1 ਜਨਵਰੀ 2012
ਐਫਸਫੋਰਟ
2 ਜਨਵਰੀ ਤੋਂ 8 ਜਨਵਰੀ 2012
ਸਰੀ ਵਿਖੇ ਕਥਾ ਸਮਾਗਮ
9 ਜਨਵਰੀ 2011 ਤੋਂ 15 ਜਨਵਰੀ 2012
ਕਲੌਨਾ ਵਿਖੇ ਗੁਰਮਤਿ ਸਮਾਗਮ

ਭਾਈ ਸਰਬਜੀਤ ਸਿੰਘ ਧੂੰਦਾ ਅਤੇ ਭਾਈ ਬ੍ਰਹਮਜੀਤ ਸਿੰਘ ਸਾਰਹਾਲੀ ਦੇ  ਅਗਲੇਰੇ ਜਾਂ ਮੌਜ਼ੂਦਾ ਸਮਾਗਮਾਂ ਦੇ ਸਬੰਧੀ ਸਾਨੂੰ ਈਮੇਲ ਕਰ ਸਕਦੇ ਹੋ ਜਾਂ ਇਸ ਨੰਬਰ ਤੇ ਕਨੇਡਾ ਵਿਚ ਸੰਪਰਕ ਕੀਤਾ ਜਾ ਸਕਦਾ ਹੈ  2508087447 email gurmatgian@rediffmail.com

Leave a Reply