Home > Articles

ਗੁਰਪੁਰਬ ਮਨਾਉਣ ਦਾ ਢੰਗ ਤਰੀਕਾ-ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ

ਗੁਰਪੁਰਬ ਮਨਾਉਣ ਦਾ ਢੰਗ ਤਰੀਕਾ ਜਿਵੇਂ ਜਿਵੇਂ ਵਿਅਗਿਆਨ ਨੇ ਤਰੱਕੀ ਕੀਤੀ ਹੈ ਤਿਵੇਂ ਤਿਵੇਂ ਹੀ ਸਾਡੇ ਜੀਵਨ ਦੀ ਸ਼ੈਲੀ ਵੀ ਬਦਲਦੀ ਗਈ ਹੈ। ਜਿਸ ਤਰ੍ਹਾਂ ਮਨੁੱਖ ਹਰ ਮੌਸਮ ਦਾ ਪ੍ਰਭਾਵ ਕਬੂਲਦਾ ਹੈ ਕੁੱਝ ਏਸੇ ਤਰ੍ਹਾਂ ਮਨੁੱਖ ਆਪਣੇ ਆਲ਼ੇ ਦੁਆਲੇ ਦਾ ਸੁਭਾਅ ਵੀ ਕਬੂਲਦਾ ਹੈ। ਸਮੇਂ ਦੇ ਵੇਗ ਨਾਲ ਜੀਵਨ ਦਾ ਬਹੁਤ

Read More

ਸਰਮੁ ਧਰਮੁ ਦੁਇ ਛਪਿ ਖਲੋਏ ,ਪਾਕਿਸਤਾਨ ਯਾਤਰਾ (ਭਾਗ-15)-ਪ੍ਰਿੰ. ਗਿਆਨੀ ਗੁਰਬਚਨ ਸਿੰਘ ਪੰਨਵਾਂ

ਮਹਾਨ ਕੋਸ਼ ਅਨੁਸਾਰ-- ਜ਼ਿਲ੍ਹਾ ਗੁੱਜਰਾਂਵਾਲਾ ਦੀ ਤਹਿਸੀਲ ਵਿੱਚ ਇੱਕ ਨਗਰ, ਜੋ ਗੁਰਜਰਾਂਵਾਲਾ ਤੋਂ ਅੱਠ ਮੀਲ ਪੂਰਵ ਦੱਖਣ ਹੈ, ਇਸ ਦਾ ਪਹਿਲਾ ਨਾਉਂ ਸੈਦਪੁਰ ਸੀ, ਸ਼ੇਰ ਸ਼ਾਹ ਨੇ ਇਸ ਨੂੰ ਤਬਾਹ ਕਰਕੇ ਨਵੀਂ ਅਬਾਦੀ ਦਾ ਨਾਉਂ ਸ਼ੇਰਗੜ੍ਹ ਰੱਖਿਆ, ਫਿਰ ਮੁਹੰਮਦ ਅਮੀਨ ਅਕਬਰ ਦੇ ਅਹਿਲਕਾਰ ਨੇ ਸ਼ੇਰਗੜ੍ਹ ਦਾ ਨਾਉਂ ਬਦਲ ਕੇ ਏਮਨਾਬਾਦ

Read More

ਏਮਨਾਬਾਦ ਵਲ ਨੂੰ ,ਪਾਕਿਸਤਾਨ ਯਾਤਰਾ (ਭਾਗ-14)-ਪ੍ਰਿੰ. ਗਿਆਨੀ ਗੁਰਬਚਨ ਸਿੰਘ ਪੰਨਵਾਂ

ਕਿਤੇ ਕਿਤੇ ਕਣਕਾਂ ਦੇ ਵੱਢ ਅਜੇ ਪੁੱਟੇ ਨਹੀਂ ਸਨ ਪਰ ਕਿਤੇ ਕਿਤੇ ਸੱਠੀ ਮੱਕਈ ਹਰੀ ਹਰੀ ਜ਼ਰੂਰ ਦਿਖਾਈ ਦੇ ਰਹੀ ਸੀ। ਕਰਤਾਰਪੁਰ ਦੇ ਆਲੇ ਦੁਆਲੇ ਅਮਰੂਦਾਂ ਦੇ ਤੇ ਕੁੱਝ ਹੋਰ ਹਰੇ ਭਰੇ ਛੋਟੇ ਛੋਟੇ ਬਾਗ ਸਨ। ਬੰਬੀ ਦਾ ਪਾਣੀ ਚੱਲ ਰਿਹਾ ਸੀ। ਇਹ ਸਾਰਾ ਕੁੱਝ ਦੇਖਦਿਆਂ ਹੋਇਆਂ ਸਾਡੀਆਂ ਗੱਡੀਆਂ ਨੇ

Read More

ਕਰਤਾਰਪੁਰ ਦੇ ਦਰਸ਼ਨ, ਪਾਕਿਸਤਾਨ ਯਾਤਰਾ (ਭਾਗ-13)-ਪ੍ਰਿੰ. ਗਿਆਨੀ ਗੁਰਬਚਨ ਸਿੰਘ ਪੰਨਵਾਂ

   ਇਹ ਠੀਕ ਹੈ ਮੈਂ ਇਸ ਤੋਂ ਪਹਿਲ਼ਾਂ ਦੋ ਵਾਰ ਲਾਹੌਰ, ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਦੇ ਗੁਰਦੁਆਰਿਆਂ ਦੇ ਦਰਸ਼ਨ ਕਰ ਚੁੱਕਿਆ ਸੀ। ਅੱਜ ਕਲ੍ਹ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਵੱਡਿਆਂ ਮੁਲਕਾਂ ਦੇ ਸਹਿਯੋਗ ਨਾਲ ਗੁਰਦੁਆਰਾ ਕਰਤਾਪੁਰ, ਏਮਨਾਬਾਦ ਤੇ ਸੱਚਾ ਸੌਦਾ ਗੁਰਦੁਆਰਿਆਂ ਦੇ ਦਰਸ਼ਨ ਅਸੀਂ ਕਰ ਸਕਦੇ ਹਾਂ। ਇਕ

Read More

ਲਾਹੌਰ ਦਾ ਸਿੱਖਾਂ ਨਾਲ ਸਬੰਧ, ਪਾਕਿਸਤਾਨ ਯਾਤਰਾ (ਭਾਗ-12)-ਪ੍ਰਿੰ. ਗਿਆਨੀ ਗੁਰਬਚਨ ਸਿੰਘ ਪੰਨਵਾਂ

ਕਥਾ ਦੀ ਸਮਾਪਤੀ ਉਪਰੰਤ ਹਰ ਯਾਤਰੀ ਵਾਂਗ ਸਾਡੀ ਭਾਵਨਾ ਸੀ ਕਿ ਸਿੱਖਾਂ ਨਾਲ ਸਬੰਧਿਤ ਅਸਥਾਨਾਂ ਦੇ ਦਰਸ਼ਨ ਕੀਤੇ ਜਾਣ। ਸਾਡੇ ਕੋਲ ਸਮਾਂ ਬਹੁਤ ਹੀ ਸੀਮਤ ਸੀ। ਫਿਰ ਵੀ ਅਸੀਂ ਮਹਾਂਰਾਜਾ ਰਣਜੀਤ ਸਿੰਘ ਦਾ ਕਿਲ੍ਹਾ ਤੇ ਚੂਨਾ ਮੰਡੀ ਸਥਿੱਤ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ ਦੇਖਣ ਵਿਚ ਕਾਮਯਾਬ ਹੋ ਹੀ ਗਏ

Read More

ਹਸਨ ਅਬਦਾਲ ਤੋਂ ਰਵਾਨਗੀ, ਪਾਕਿਸਤਾਨ ਯਾਤਰਾ (ਭਾਗ-11)-ਪ੍ਰਿੰ. ਗਿਆਨੀ ਗੁਰਬਚਨ ਸਿੰਘ ਪੰਨਵਾਂ

ਮਨੁੱਖ ਦੀ ਮਾਨਸਿਕ ਅਵਸਥਾ ਇਸ ਤਰ੍ਹਾਂ ਦੀ ਹੈ ਕਿ ਇਹ ਜਿੱਥੇ ਵੀ ਰਾਤ ਰਹਿੰਦਾ ਹੈ ਉਸ ਨਾਲ ਮੋਹ ਜੇਹਾ ਪਾ ਲੈਂਦਾ ਹੈ। ਥੋੜੀ ਕੀਤਿਆਂ ਜਿੱਥੇ ਸੁਖ ਮਿਲਦਾ ਹੋਵੇ ਉਸ ਥਾਂ ਨੂੰ ਛੱਡਣ ਲਈ ਤਿਆਰ ਨਹੀਂ ਹੁੰਦਾ। ਅਸੀਂ ਤਾਂ ਯਤਾਰੂ ਸੀ ਫਿਰ ਵੀ ਇੰਝ ਲੱਗਦਾ ਸੀ ਕਿ ਕੁੱਝ ਦਿਨ ਹੋਰ ਏੱਥੇ        ਰਹੀਏ।

Read More

ਗੁਰਦੁਆਰਾ ਪੰਜਾ ਸਾਹਿਬ, ਪਾਕਿਸਤਾਨ ਯਾਤਰਾ (ਭਾਗ-10)-ਪ੍ਰਿੰ. ਗਿਆਨੀ ਗੁਰਬਚਨ ਸਿੰਘ ਪੰਨਵਾਂ

ਡਾ. ਕਿਰਪਾਲ ਸਿੰਘ ਜੀ 'ਜਨਮ ਸਾਖੀ ਪ੍ਰੰਪਰਾ' ਪੁਸਤਕ ਵਿਚ ਲਿਖਦੇ ਹਨ ਕਿ ਸਿੱਖ ਇਤਿਹਾਸ ਦੀ ਵਿਅਖਿਆ ਦੋ ਤਰ੍ਹਾਂ ਨਾਲ ਹੋਈ ਹੈ। ਇਕ ਬ੍ਰਹਮਣੀ ਕਰਮ-ਕਾਂਡ ਤੇ ਦੂਜਾ ਮੁਸਲਮਾਨੀ ਕਰਾਮਾਤੀ ਕਥਾ ਕਹਾਣੀਆਂ ਅਨੁਸਾਰ ਕੀਤੀ ਗਈ ਹੈ। ਗੁਰੂਆਂ ਦੇ ਜੀਵਨ ਨੂੰ ਸਮਝਣ ਲਈ ਸਾਨੂੰ ਗੁਰਬਾਣੀ ਸਿਧਾਂਤ ਸਾਹਮਣੇ ਰੱਖਣਾ ਪਏਗਾ ਤਾਂ ਹੀ ਅਸੀਂ ਗੁਰੂਆਂ

Read More

ਪੰਜਾ ਸਾਹਿਬ ਨੂੰ ਚਾਲੇ, ਪਾਕਿਸਤਾਨ ਯਾਤਰਾ (ਭਾਗ-9)-ਪ੍ਰਿੰ. ਗਿਆਨੀ ਗੁਰਬਚਨ ਸਿੰਘ ਪੰਨਵਾਂ

ਗੁਰਦੁਆਰਾ ਸੱਚਾ ਸੌਦਾ ਜੋ ਕਿ ਚੂਹੜਕਾਣਾ ਵਿਖੇ ਸਥਿੱਤ ਸੀ ਉਸ ਦੇ ਦਰਸ਼ਨ ਕਰਕੇ ਪੰਜਾ ਸਾਹਿਬ ਵਲ ਅਸੀਂ ਪੌਣੇ ਦੋ ਵਜੇ ਦੇ ਕਰੀਬ ਚੱਲ ਪਏ ਸੀ। ਵਲ਼-ਵਲੇਵੇਂ ਖਾਂਦਿਆਂ ਸਾਡੀਆਂ ਗੱਡੀਆਂ ਹੁਣ ਉਸ ਸੜਕ ਤੇ ਪੈ ਗਈਆਂ ਜੋ ਅਮਰੀਕਾ ਦੀ ਤਰਜ਼ ਤੇ ਬਣਾਈ ਹੋਈ ਸੀ। ਇਹ ਸੜਕ ਲਾਹੌਰ ਤੋਂ ਪਿਸ਼ਾਵਰ ਤੱਕ ਦਾ

Read More

ਚੂਹੜਕਾਣਾ,ਪਾਕਿਸਤਾਨ ਯਾਤਰਾ (ਭਾਗ-8)-ਪ੍ਰਿੰ. ਗਿਆਨੀ ਗੁਰਬਚਨ ਸਿੰਘ ਪੰਨਵਾਂ

ਨਨਕਾਣਾ ਸਾਹਿਬ ਤੋਂ ਕੋਈ ੫੦ ਕਿਲੋਮੀਟਰ ਦੀ ਦੂਰੀ ਤੇ ਚੂਹੜਕਾਣਾ ਸ਼ਾਹਿਰ ਹੈ ਜਿੱਥੇ ਗੁਰਦੁਆਰਾ ਸੱਚਾ ਸੌਦਾ ਬਣਿਆ ਹੋਇਆ ਹੈ। ਪਿੰਡ ਦੇਖਦਿਆਂ ਸੜਕਾਂ ਤੇ ਖਲੋਤੇ ਲੋਕਾਂ ਦਾ ਪਿਆਰ ਕਬੂਲਦਿਆਂ ਅਸੀਂ ਚੂਹੜਕਾਣ ਸ਼ਹਿਰ ਪਹੁੰਚ ਗਏ। ਚੂਹੜਕਾਣਾ ਤਹਿਸੀਲ ਤੇ ਜ਼ਿਲ੍ਹਾ ਸ਼ੇਖੂਪੁਰਾ ਦਾ ਇੱਕ ਪਿੰਡ ਹੈ। ਗੁਰਦੁਆਰਾ ਸੱਚਾ ਸੌਦਾ ਦੋ ਅਬਾਦੀਆਂ ਦੇ ਵਿਚਕਾਰ ਹੈ।

Read More

ਨਨਕਾਣਾ ਸਾਹਿਬ ਤੋਂ ਸੱਚਾ ਸੌਦਾ,ਪਾਕਿਸਤਾਨ ਯਾਤਰਾ (ਭਾਗ-7) -ਪ੍ਰਿੰ. ਗਿਆਨੀ ਗੁਰਬਚਨ ਸਿੰਘ ਪੰਨਵਾਂ

ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਹੀ ਸਿੱਖ ਧਰਮ ਦੀ ਬੁਨਿਆਦ ਰੱਖੀ ਗਈ ਹੈ। ਸਮੁੱਚੇ ਭਾਰਤ ਦੇ ਹਾਲਾਤ ਬਹੁਤ ਬਦਤਰ ਸਨ। ਮਨੁੱਖਤਾ ਦੇ ਨਿੱਘਰ ਚੁੱਕੇ ਹਾਲਤਾਂ ਦਾ ਗੁਰੂ ਨਾਨਕ ਸਾਹਿਬ ਜੀ ਨੇ ਮੁਲੰਕਣ ਕੀਤਾ। ਸਾਡਾ ਸਾਰਾ ਸਮਾਜ ਧਾਰਮਿਕ ਆਗੂਆਂ ਤੇ ਰਾਜਨੀਤਿਕ ਲੋਕਾਂ ਦੀ ਦੁਬੇਲ ਬਣ ਚੁੱਕਿਆ ਸੀ। ਪਰਜਾ ਆਪਣਿਆਂ

Read More

ਜੰਡ ਬੋਲਦਾ ਹੈ ਸ਼ਹੀਦੀ ਦਾਸਤਾਂ,ਪਾਕਿਸਤਾਨ ਯਾਤਰਾ (ਭਾਗ-6) -ਪ੍ਰਿੰ. ਗਿਆਨੀ ਗੁਰਬਚਨ ਸਿੰਘ ਪੰਨਵਾਂ

14-06-2015 ਦੀ ਸਵੇਰ ਨੂੰ ਸਥਾਨਿਕ ਵੀਰਾਂ ਵਲੋਂ ਲਿਆਂਦੀ ਚਾਹ ਛਕੀ। ਫਿਰ ਅਸੀਂ ਕਮਰੇ ਵਿਚੋਂ ਬਾਹਰ ਆਏ ਤੇ ਸਭ ਤੋਂ ਪਹਿਲਾਂ ਸ਼ਹੀਦ ਗੰਜ ਦੇਖਿਆ ਜਿੱਥੇ ਭਾਈ ਦਲੀਪ ਸਿੰਘ ਤੇ ਭਾਈ ਵਰਿਆਮ ਸਿੰਘ ਨੂੰ ਜ਼ਿਉਂਦਿਆਂ ਘੁਮਿਆਰਾਂ ਦੀ ਮੱਗਦੀ ਆਵੀ ਵਿਚ ਪਾ ਕੇ ਸਾੜ ਦਿੱਤਾ ਗਿਆ ਸੀ। ਅਖੰਡਪਾਠ ਦੀ ਸਮਾਪਤੀ ੳਪਰੰਤ ਆਸਾ ਕੀ

Read More

ਨਾਨਕਾਣਾ ਸਾਹਿਬ ਵਲ ਨੂੰ ਰਵਾਨਗੀ,ਪਾਕਿਸਤਾਨ ਯਾਤਰਾ (ਭਾਗ-5) -ਪ੍ਰਿੰ. ਗਿਆਨੀ ਗੁਰਬਚਨ ਸਿੰਘ ਪੰਨਵਾਂ

 ਸਰਹੱਦ ਤੇ ਲੱਗੇ ਹੋਏ ਸਾਰੇ ਛਾਨਣਿਆਂ ਵਿਚਦੀ ਲੰਘ ਕੇ ਆਰਜ਼ੀ ਕੈਂਪ ਵਿਚ ਆ ਗਏ। ਏੱਥੇ ਸਵਾਦਿਸਟ ਲੰਗਰ ਛੱਕਿਆ ਤੇ ਵਿਹਲੀਆਂ ਜੇਹੀਆਂ ਕੁਰਸੀਆਂ ਦੇਖ ਕੇ ਅਸੀਂ ਬੈਠ ਗਏ। ਪੰਜ ਠੰਡੀਆਂ ਬੱਸਾਂ ਤੇ ਇੱਕੀ ਵੈਨਾਂ ਸਾਡੀ ਉਡੀਕ ਕਰ ਰਹੀਆਂ ਕਤਾਰਾਂ ਵਿਚ ਸਾਹਮਣੇ ਖੜੀਆਂ ਦਿਸਦੀਆਂ ਸਨ। ਇਹਨਾਂ ਵਿਚੋਂ ਅਜੇ ਕੁਝ ਵੈਨਾਂ ਆਉਣੀਆਂ

Read More