Home > Articles (Page 2)

ਵਾਘਾ ਸਰਹੱਦ-ਪਾਕਿਸਤਾਨ ਯਾਤਰਾ (ਭਾਗ-4) -ਪ੍ਰਿੰ. ਗਿਆਨੀ ਗੁਰਬਚਨ ਸਿੰਘ ਪੰਨਵਾਂ

ਵਾਘਾ ਸਰਹੱਦ-ਪਾਕਿਸਤਾਨ ਯਾਤਰਾ (ਭਾਗ-4) -ਪ੍ਰਿੰ. ਗਿਆਨੀ ਗੁਰਬਚਨ ਸਿੰਘ ਪੰਨਵਾਂ ਪਾਸਪੋਰਟ ਦਿੱਲੀ ਭੇਜ ਕੇ ਸਾਨੂੰ ਕਦੇ ਕਦੇ ਇੰਜ ਮਹਿਸੂਸ ਹੁੰਦਾ ਸੀ, ਕਿ, ਕੀ ਸਾਨੂੰ ਪਾਕਿਸਤਾਨ ਦਾ ਵੀਜ਼ਾ ਮਿਲ ਜਾਏਗਾ, ਕਿ ਨਹੀਂ ਮਿਲੇਗਾ? ਏਸੇ ਤੌਖਲੇ ਵਿੱਚ ਮੈਂ ਕਈ ਵਾਰੀ ਭਾਈ ਤਰਸੇਮ ਸਿੰਘ ਜੀ ਸਾਬਕਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ

Read More

ਸ਼ਹੀਦੀ ਪੁਰਬ ਤੇ ਨਾਨਕਸ਼ਾਹੀ ਕੈਲੰਡਰ,ਪਾਕਿਸਤਾਨ ਯਾਤਰਾ (ਭਾਗ-3) -ਪ੍ਰਿੰ. ਗਿਆਨੀ ਗੁਰਬਚਨ ਸਿੰਘ ਪੰਨਵਾਂ

ਸ਼ਹੀਦੀ ਪੁਰਬ ਤੇ ਨਾਨਕਸ਼ਾਹੀ ਕੈਲੰਡਰ,ਪਾਕਿਸਤਾਨ ਯਾਤਰਾ (ਭਾਗ-3) -ਪ੍ਰਿੰ. ਗਿਆਨੀ ਗੁਰਬਚਨ ਸਿੰਘ ਪੰਨਵਾਂਦੇਸ ਪੰਜਾਬ ਦੀ ਵੰਡ ਉਪਰੰਤ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨ ਕਰਾਉਣ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅੰਮ੍ਰਿਤਸਰ ਦੀ ਹੁੰਦੀ ਸੀ। ਹੋਰ ਦੇਸ਼ਾਂ ਵਿੱਚ ਰਹਿਣ ਵਾਲੇ ਗੁਰਸਿੱਖਾਂ ਨੇ ਇਹ ਮਹਿਸੂਸ ਕੀਤਾ ਕਿ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਸੇਵਾ ਸੰਭਾਲ ਸਹੀ

Read More

ਭਾਵਨਾ, ਪਾਕਿਸਤਾਨ ਯਾਤਰਾ (ਭਾਗ-2) -ਪ੍ਰਿੰ. ਗਿਆਨੀ ਗੁਰਬਚਨ ਸਿੰਘ ਪੰਨਵਾਂ

ਭਾਵਨਾ, ਪਾਕਿਸਤਾਨ ਯਾਤਰਾ (ਭਾਗ-2) -ਪ੍ਰਿੰ. ਗਿਆਨੀ ਗੁਰਬਚਨ ਸਿੰਘ ਪੰਨਵਾਂਭਾਂਵੇਂ ਮੈ 1979 ਤੇ 1981 ਨੂੰ ਦੋ ਵਾਰ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਕਰ ਚੁੱਕਿਆ ਸੀ, ਪਰ ਇਹ ਤਾਂਘ ਹਮੇਸ਼ਾਂ ਬਣੀ ਰਹਿੰਦੀ ਸੀ, ਕਿ ਕਿਤੇ ਇੱਕ ਵਾਰ ਫਿਰ ਮੌਕਾ ਮਿਲੇ ਤਾਂ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕੀਤੇ ਜਾਣ। ਨਨਕਾਣਾ ਸਾਹਿਬ ਦੇ

Read More

ਅਸਥਾਨਾਂ ਦੀਆਂ ਮਹਾਨਤਾਵਾਂ, ਪਾਕਿਸਤਾਨ ਯਾਤਰਾ (ਭਾਗ-1) -ਪ੍ਰਿੰ. ਗਿਆਨੀ ਗੁਰਬਚਨ ਸਿੰਘ ਪੰਨਵਾਂ

ਅਸਥਾਨਾਂ ਦੀਆਂ ਮਹਾਨਤਾਵਾਂ, ਪਾਕਿਸਤਾਨ ਯਾਤਰਾ (ਭਾਗ-1) -ਪ੍ਰਿੰ. ਗਿਆਨੀ ਗੁਰਬਚਨ ਸਿੰਘ ਪੰਨਵਾਂਸਿੱਖਾਂ ਦੀ ਇੱਕ ਮਹਾਨਤਾ ਹੈ ਕਿ ਇਹ ਆਪਣੇ ਇਤਿਹਾਸਕ ਅਸਥਾਨਾਂ ਦੇ ਦਰਸ਼ਨਾਂ ਨੂੰ ਜ਼ਰੂਰ ਜਾਂਦੇ ਹਨ। ਸੰਗਤਾਂ ਇਹਨਾਂ ਇਤਿਹਾਸਕ ਅਸਥਾਨਾਂ ਨਾਲ ਜੁੜੀਆਂ ਰਹਿਣ ਇਸ ਵਾਸਤੇ ਬਹੁਤ ਸਾਰੇ ਉਪਰਾਲੇ ਕੀਤੇ ਜਾਂਦੇ ਹਨ। ਕਈ ਵਾਰੀ ਅਸਲੀ ਇਤਿਹਾਸ ਦੇ ਨਾਲ ਨਾਲ ਕਾਲਪਨਿਕ ਭਾਵਨਾਵਾਂ

Read More

ਮਹਲੁ ਨ ਪਾਵੈ ਕਹਤੋ ਪਹੁਤਾ॥-ਭਾਈ ਹਰਜਿੰਦਰ ਸਿੰਘ ਸਭਰਾ

ਮਹਲੁ ਨ ਪਾਵੈ ਕਹਤੋ ਪਹੁਤਾ॥-ਭਾਈ ਹਰਜਿੰਦਰ ਸਿੰਘ ਸਭਰਾ ਲੂੰਬੜੀ ਬੇਹੱਦ ਚਲਾਕ ਜੀਵ ਹੈ, ਸ਼ੇਰ ਦਾ ਘੁਰਨਾ ਖਾਲੀ ਵੇਖ ਕੇ ਉਸ ਦੇ ਬਾਹਰ ਆਕੜ ਕੇ ਖਲੋ ਜਾਣ ਨਾਲ ਲੂੰਬੜੀ ਦੀ ਇਹ ਚਲਾਕੀ ਤੇ ਵਿਖਾਵਾ ਉਸ ਨੂੰ ਬਹਾਦਰ ਸਾਬਤ ਨਹੀਂ ਕਰ ਸਕਦਾ ਅਤੇ ਨਾ ਹੀ ਜੰਗਲ ਦਾ ਰਾਜਾ ਸਿੱਧ ਕਰਦਾ ਹੈ।ਟਟਹਿਣੇ ਨੂੰ ਸੂਰਜ

Read More

ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ, ਤਾ…? ਸੁਖਵਿੰਦਰ ਸਿੰਘ ਦਦੇਹਰ

ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ, ਤਾ……? ਸੁਖਵਿੰਦਰ ਸਿੰਘ ਦਦੇਹਰ +9198555 98855 ਸਲੋਕ ਮਃ 5 ॥ (960 ਪੰਨਾ) ਅੰਦਰਹੁ ਅੰਨਾ, ਬਾਹਰਹੁ ਅੰਨਾ, ਕੂੜੀ ਕੂੜੀ ਗਾਵੈ ॥ ਦੇਹੀ ਧੋਵੈ, ਚਕ੍ਰ ਬਣਾਏ, ਮਾਇਆ ਨੋ ਬਹੁ ਧਾਵੈ ॥ ਅੰਦਰਿ ਮੈਲੁ ਨ ਉਤਰੈ ਹਉਮੈ, ਫਿਰਿ ਫਿਰਿ ਆਵੈ ਜਾਵੈ ॥ ਨੀਂਦ ਵਿਆਪਿਆ, ਕਾਮਿ ਸੰਤਾਪਿਆ, ਮੁਖਹੁ ਹਰਿ ਹਰਿ ਕਹਾਵੈ ॥ ਬੈਸਨੋ ਨਾਮੁ,

Read More

ਗੋਲਕ ਲੁਟਾਊ ਪ੍ਰਧਾਨ-ਪ੍ਰਿੰ: ਗੁਰਬਚਨ ਸਿੰਘ ਪੰਨਵਾਂ

ਗੋਲਕ ਲੁਟਾਊ ਪ੍ਰਧਾਨ ਸੱਠ ਸਾਲ ਦੀ ਉਮਰ ਵਿਚੋਂ ਜੇ ਵੀਹ ਕੁ ਸਾਲ ਮਨਫੀ ਕਰ ਦਈਏ ਤਾਂ ਬਾਕੀ ਚਾਲੀ ਕੁ ਸਾਲ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਵਿਚਰਦਿਆਂ ਹੀ ਲੰਘ ਗਏ ਹਨ। ਖੱਟੇ-ਮਿੱਠੇ ਤੇ ਕੁਸੈਲੇ ਤਜਰਬਿਆਂ ਦੀਆਂ ਕਿਤਾਬਾਂ ਦਾ ਥੱਬਾ ਲਿਖਿਆ ਜਾ ਸਕਦਾ ਹੈ। ਕੌਮ ਨੂੰ ਸਮਰਪਤ ਪ੍ਰਬੰਧਕ ਬਹੁਤ ਥੋੜੇ ਹੈਣ ਪਰ ਕੌਮ ਦੀ

Read More

ਵਰਤ ਅਤੇ ਗੁਰਮਤਿ-ਹਰਜਿੰਦਰ ਸਿੰਘ ‘ਸਭਰਾ’

ਵਰਤ ਅਤੇ ਗੁਰਮਤਿ-ਹਰਜਿੰਦਰ ਸਿੰਘ ‘ਸਭਰਾ’ ਵਰਤ ਕਿੰਨੇ ਹਨ ਅਤੇ ਕਦੋਂ ਕਦੋਂ ਰੱਖੇ ਜਾਂਦੇ ਹਨ ਉਹਨਾਂ ਬਾਰੇ ਪੱਕਾ ਨਹੀਂ ਕਿਹਾ ਜਾ ਸਕਦਾ।ਕਿਉਂਕਿ ਵਰਤਾਂ ਦਾ ਕਰਮ ਕਾਂਡ ਇਨਾਂ ਪਸਾਰੇ ਵਾਲਾ ਹੈ ਕਿ ਇਹਨਾਂ ਦੀ ਗਿਣਤੀ ਕਰਨੀ ਹੀ ਅਸੰਭਵ ਹੈ। ਵਰਤ ਤੋਂ ਭਾਵ ਹੈ ੳਪਵਾਸ-ਕਿਸੇ ਖ਼ਾਸ ਸਮੇਂ ਕਿਸੇ ਭਾਵਨਾ ਨੂੰ ਮੁੱਖ ਰਖਕੇ ਸਮੇਂ

Read More

ਹੁਣਿ ਲਾਵਹੁ ਭੋਗੁ ਹਰਿ ਰਾਏ – ਹਰਜਿੰਦਰ ਸਿੰਘ ‘ਸਭਰਾਅ’

ਹੁਣਿ ਲਾਵਹੁ ਭੋਗੁ ਹਰਿ ਰਾਏ ॥ (ਹਰਜਿੰਦਰ ਸਿੰਘ ‘ਸਭਰਾਅ’) ਕੁਝ ਵੀਚਾਰ ਜਾਂ ਰਸਮਾਂ ਰੀਤਾਂ ਵੇਖਾ ਵੇਖੀ ਹੀ ਸਮਾਜ ਵਿਚ ਪ੍ਰਚੱਲਤ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਨਿਭਾਉਣ ਦਾ ਕਈ ਮਨੁੱਖਾਂ ਦਾ ਸੁਭਾਅ ਜਿਹਾ ਪੱਕ ਜਾਂਦਾ ਹੈ।ਉਸ ਪੱਕੇ ਸੁਭਾਅ ਦੇ ਮੁਤਾਬਕ ਹੀ ਗ਼ਲਤ ਹੋਣ ਦੇ ਬਾਵਜੂਦ ਵੀ ਅਜਿਹੇ ਮਨੁੱਖ ਆਪਣੇ ਦੁਆਰਾ ਕੀਤੀ

Read More

ਦੁਖ ਦਾਰੂ – ਹਰਜਿੰਦਰ ਸਿੰਘ ਸਭਰਾਅ

ਦੁਖ ਦਾਰੂ - ਹਰਜਿੰਦਰ ਸਿੰਘ ਸਭਰਾਅ ਸੰਸਾਰ ਵਿਚ ਵਿਚਰਦਿਆਂ ਬੇਅੰਤ ਘਟਨਾਵਾਂ ਹਨ ਜਿਨ੍ਹਾਂ ਦਾ ਮਨੁੱਖ ਜ਼ਾਤੀ ਜਾਂ ਜਮਾਤੀ ਤੌਰ ਤੇ ਸ਼ਿਕਾਰ ਹੁੰਦਾ ਹੈ।ਕਈ ਘਟਨਾਵਾਂ ਤਾਂ ਅਜਿਹੀਆਂ ਹੁੰਦੀਆਂ ਹਨ ਜੋ ਮਨੁੱਖ ਨੂੰ ਬੇਹੱਦ ਅਸਹਿ ਤੇ ਦੁਖਦਾਈ ਤੇ ਬਰਦਾਸ਼ਤ ਤੋਂ ਬਾਹਰ ਮਹਿਸੂਸ ਹੁੰਦੀਆਂ ਹਨ ਅਤੇ ਮਨੁੱਖ ਦੀ ਆਤਮਾ ਰੋ ਉੱਠਦੀ ਹੈ ਤੇ

Read More

ਧੁੰਨੀ ਵਿਚੋਂ ਨਿਕਲਦੀ ਅਵਾਜ਼ ਸੁਣੋ-ਪ੍ਰਿੰ. ਗੁਰਬਚਨ ਸਿੰਘ ਪੰਨਵਾ

ਧੁੰਨੀ ਵਿਚੋਂ ਨਿਕਲਦੀ ਅਵਾਜ਼ ਸੁਣੋ-ਪ੍ਰਿੰ. ਗੁਰਬਚਨ ਸਿੰਘ ਪੰਨਵਾ ਸਿੱਖ ਕੌਮ ਨੇ ਇਤਿਹਾਸ ਤਾਂ ਜ਼ਰੂਰ ਬਣਾਇਆ ਪਰ ਇਸ ਦਾ ਵਿਸਥਾਰ ਬਗਾਨਿਆਂ ਨੇ ਆਪਣੀ ਮਰਜ਼ੀ ਨਾਲ ਚਿਤਵਿਆ ਹੈ। ਇਤਿਹਾਸ ਲਿਖਣ ਲੱਗਿਆਂ ਉਹਨਾਂ ਨੇ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਿਆ ਹੈ ਕਿ ਇਸ ਇਤਿਹਾਸ ਵਿੱਚ ਗੁਰੂਆਂ ਦੇ ਕੀਤੇ ਕ੍ਰਾਂਤੀ ਕਾਰੀ ਕੰਮਾਂ ਨੂੰ ਕਰਾਮਾਤਾਂ ਦਾ

Read More

ਸਿਦਕੁ ਕਰਿ ਸਿਜਦਾ… ਭਾਈ ਹਰਜਿੰਦਰ ਸਿੰਘ ਸਭਰਾ

ਸਿਦਕੁ ਕਰਿ ਸਿਜਦਾ... ਭਾਈ ਹਰਜਿੰਦਰ ਸਿੰਘ ਸਭਰਾ ਜਿਵੇਂ ਹਰ ਇੱਕ ਸਭਿਆਚਾਰ ਅਤੇ ਵੱਖ ਵੱਖ ਤਰੀਕੇ ਨਾਲ ਜਿਊਣ ਵਾਲੇ ਮਨੁੱਖੀ ਸਮਾਜਾਂ ਵਿੱਚ ਸਤਿਕਾਰ ਦਾ ਤਰੀਕਾ ਵੀ ਵੱਖੋ ਵੱਖਰਾ ਹੁੰਦਾ ਹੈ ਅਤੇ ਖਾਸ ਕਰਕੇ ਜਦੋਂ ਦੋ ਮਨੁੱਖ ਇੱਕ ਦੂਜੇ ਦੇ ਸਾਹਮਣੇ ਹੁਂਦੇ ਹਨ ਉਦੋਂ ਵੀ ਆਪਣੇ ਤਰੀਕੇ ਨਾਲ ਸਵਾਗਤ ਸਤਿਕਾਰ ਕਰਦੇ ਹਨ ਪਰ

Read More