Home > News (Page 2)

ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ ਕੇਰਲਾ ਦੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਰਵਾਨਾ

ਕੇਰਲਾ ਦੇ ਹੜ੍ਹ ਪੀੜਤ ਲੋੜਵੰਦਾ ਦੀ ਸਹਾਇਤਾ ਲਈ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਰਾਹਤ ਸਮੱਗਰੀ ਰਵਾਨਾ ਕਰਦੇ ਹੋਏ ਕਾਲਜ ਦੇ ਪ੍ਰਬੰਧ, ਸਟਾਫ ਅਤੇ ਹੋਰ ਪਤਵੰਤੇ ਸੱਜਣ।  ਸਾਰੇ ਸਹਿਯੋਗੀਆਂ ਦਾ ਕਾਲਜ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ। -ਗੁਰਮਤਿ ਗਿਆਨ ਮਿਸ਼ਨਰੀ ਕਾਲਜ,  ਪੰਜਾਬੀ ਬਾਗ, (ਜਵੱਦੀ) ਲੁਧਿਆਣਾ www.gurmatgian.org email: gurmatgian@rediffmail.com 0161-2521700, 9814635655, 9855568887  

Read More

Shahidi Smagam 22 December

ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਸਮਾਗਮਾਂ ਦੀ ਲੜੀ ਵਿਚੋਂ ਪਹਿਲੇ ਦਿਨ (੨੨-ਦਸੰਬਰ-੨੦੧੭) ਦੇ ਸਮਾਗਮ ਦੀਆਂ ਕੁਝ ਤਸਵੀਰਾਂ। ਜਿਸ ਵਿਚ ਕੀਰਤਨ, ਗੁਰਬਾਣੀ ਵਿਚਾਰ ਅਤੇ ਸਿੱਖ ਇਤਿਹਾਸ ਨਾਲ ਸੰਗਤਾਂ ਨੇ ਸਾਂਝ ਪਾਈ।Pictures of 1st day of Gurmat Smagam organized regarding Martyrdom of Sahibzade on dated 22-Dec-2017[slider id='7562' name='Shahidi Smagam Re'

Read More

Green Diwali

ਸਾਫ ਸੁਥੱਰੀ ਅਤੇ ਪ੍ਰਦੂਸ਼ਨ ਰਹਿਤ ਦੀਵਾਲੀ ਮਨਾਉਣ ਲਈ ਹਰ ਉਮਰ ਦੇ ਬੱਚਿਆਂ, ਭੈਣਾਂ, ਨੌਜਵਾਨਾਂ ਅਤੇ ਬੁਜ਼ੁਰਗਾਂ ਵਲੋਂ ਕੀਤੇ ਉਪਰਾਲੇ ਦੀਆਂ ਕੁਝ ਤਸਵੀਰਾਂ.Click here for more pics.[slider id='7494' name='Green Diwali' size='full']

Read More