Home > News (Page 26)

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਸਿੱਖ ਵਾਤਾਵਰਣ ਦਿਵਸ ਮਨਾਇਆ

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਮਿਤੀ 14 ਮਾਰਚ 2011 ਨੂੰ ਸਿੱਖ ਵਾਤਾਵਰਣ ਦਿਵਸ ਮਨਾਇਆ ਗਿਆ। ਇਹ ਸਮਾਗਮ ਸੱਤਵੇਂ ਗੁਰੂ ਸ੍ਰੀ ਗੁਰੂ ਹਰਿਰਾਏ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਕੀਤਾ ਗਿਆ, ਜਿਸ ਵਿਚ ਲਗਭਗ 200 ਵਿਦਿਆਰਥੀਆਂ ਅਤੇ ਸਿੱਖ ਸੰਗਤਾਂ

Read More

ਪ੍ਰੋ.ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਦੀ ਪੁਸਤਕ ਵਿਰਲੇ ਕਿਨੈ ਵਿਚਾਰਿਆਂ ਲੰਡਨ ਵਿਚ ਰਲੀਜ ਕੀਤੀ ਗਈ।

ਬਾਰਕਿੰਗ ਅਤੇ ਡੈਗਨਹੈਮ ਲੰਡਨ ਬਾਰਾਹ---ਦੇ ਮੇਅਰ ਸਰਦਾਰ ਨਿਰਮਲ ਸਿੰਘ ਗਿਲ ਹੁਰਾਂ ਵਲੋਂ ਉਚੇਚੇ ਤੌਰ ਤੇ ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਦਾ ਸਨਮਾਨ ਕਰਦਿਆਂ ਉਹਨਾਂ ਦੀ ਪੁਸਤਕ ਆਪਣੇ ਚੈਂਬਰ ਵਿੱਚ ਵਿਸ਼ੇਸ਼ ਹਸਤੀਆਂ ਦੀ ਹਾਜ਼ਰੀ ਵਿੱਚ ਰਿਲੀਜ ਕੀਤੀ ਗਈ। ਮੇਅਰ ਦੇ ਪਾਲਰ ਵਿੱਚ ਤਿੰਨ ਘੰਟੇ ਦੇ ਚਲੇ ਇਸ ਸਮਾਗਮ ਵਿੱਚ ਸਰਦਾਰ ਅਵਤਾਰ

Read More

‘ਵਿਰਲੈ ਕਿਨੈ ਵੀਚਾਰਿਆ’ ਪ੍ਰੋ: ਗੁਰਬਚਨ ਸਿੰਘ ਜੀ ਥਾਈਲੈਂਡ ਵੱਲੋਂ ਨਵੀਂ ਕਿਤਾਬ ਪਾਠਕਾਂ ਲਈ ਹਾਜ਼ਰ ਹੈ

ਪ੍ਰੋ: ਗੁਰਬਚਨ ਸਿੰਘ ਜੀ ਥਾਈਲੈਂਡ ਵਾਲੇ ਸਿਖ ਪੰਥ ਵਿਚ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ ਕਿਉਂਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਲੰਬਾ ਅਰਸਾ ਦੇਸ਼ ਵਿਦੇਸ਼ਾਂ ਵਿਚ ਵਿਚਰ ਕੇ ਗੁਰਮਤਿ ਪ੍ਰਚਾਰ ਹਿਤ ਯਤਨ ਕੀਤੇ ਹਨ। ਉਨ੍ਹਾਂ ਦੀ ਗੁਰਬਾਣੀ ਵਿਆਖਿਆ ਦਾ ਤਰੀਕਾ

Read More

31 ਸ਼ੁਧ ਰਾਗਾਂ ਦੀ ਕੀਰਤਨ ਸੀ.ਡੀ. ਰਲੀਜ਼

ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਪੰਜਾਬੀ ਬਾਗ਼, ਜਵੱਦੀ, ਲੁਧਿਆਣਾ ਦੇ ‘ਗੁਰਮਤਿ ਗਿਆਨ ਗਰੁੱਪ’ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ 31 ਸ਼ੁਧ ਰਾਗਾਂ ਤੇ ਅਧਾਰਤ ਗੁਰਬਾਣੀ ਕੀਰਤਨ ਦੀ ਸੀ.ਡੀ ‘ਸਰਬ ਸਾਂਝੀ ਗੁਰਬਾਣੀ’ ਕੰਪਨੀ ਵੱਲੋਂ ਤਿਆਰ ਕੀਤੀ ਗਈ ਹੈ।       ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਮਾਗਮ ਸਮੇਂ ਲੱਖੀ ਸ਼ਾਹ ਵਣਜਾਰਾ ਹਾਲ, ਗੁਰਦੁਆਰਾ

Read More