Sunday, July 5, 2020
Home > News > ਸ੍ਰ:ਪ੍ਰੇਮਪਾਲ ਸਿੰਘ ਖਾਲਸਾ ਪ੍ਰਧਾਨ ਸ੍ਰੀ ਗੁਰੂ ਸਿੰਘ ਸਭਾ ਤੇ ਪ੍ਰੈਜੀਡੈਂਟ ਐਨ.ਆਰ,ਆਈ.ਮਸਕਟ ਅਤੇ ਸੰਗਤਾਂ ਵੱਲੋਂ ਗੁਰਮਤਿ ਸਿਖਲਾਈ ਕੈਂਪਾਂ ਲਈ ਸਹਿਯੋਗ

ਸ੍ਰ:ਪ੍ਰੇਮਪਾਲ ਸਿੰਘ ਖਾਲਸਾ ਪ੍ਰਧਾਨ ਸ੍ਰੀ ਗੁਰੂ ਸਿੰਘ ਸਭਾ ਤੇ ਪ੍ਰੈਜੀਡੈਂਟ ਐਨ.ਆਰ,ਆਈ.ਮਸਕਟ ਅਤੇ ਸੰਗਤਾਂ ਵੱਲੋਂ ਗੁਰਮਤਿ ਸਿਖਲਾਈ ਕੈਂਪਾਂ ਲਈ ਸਹਿਯੋਗ

ਸ੍ਰ:ਪ੍ਰੇਮਪਾਲ ਸਿੰਘ ਖਾਲਸਾ ਪ੍ਰਧਾਨ ਸ੍ਰੀ ਗੁਰੂ ਸਿੰਘ ਸਭਾ ਤੇ ਪ੍ਰੈਜੀਡੈਂਟ ਐਨ.ਆਰ,ਆਈ.ਮਸਕਟ ਅਤੇ ਸੰਗਤਾਂ ਵੱਲੋਂ ਗੁਰਮਤਿ ਸਿਖਲਾਈ ਕੈਂਪਾਂ ਲਈ ਸਹਿਯੋਗ

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਪੰਜਾਬ ਭਰ ਦੇ ਪਿੰਡਾਂ ਚ ਚਲਾਈ ਜਾ ਰਹੀ ਪ੍ਰਚਾਰ ਦੀ ਲਹਿਰ ਤੋਂ ਪ੍ਰਭਾਵਤ ਹੋ ਕੇ ਸ੍ਰ:ਪ੍ਰੇਮਪਾਲ ਸਿੰਘ ਖਾਲਸਾ ਪ੍ਰਧਾਨ ਸ੍ਰੀ ਗੁਰੂ ਸਿੰਘ ਸਭਾ ਤੇ ਪ੍ਰੈਜੀਡੈਂਟ ਐਨ.ਆਰ,ਆਈ.ਮਸਕਟ ਨੇ ਕਾਲਜ ਵੱਲੋਂ ਲਗਾਏ ਜਾ ਰਹੇ ਛੁਟੀਆਂ ਦੌਰਾਨ ਬੱਚਿਆਂ ਦੇ ਗੁਰਮਤਿ ਸਿਖਲਾਈ ਕੈਪਾਂ ਲਈ ਵੀਹ ਹਜ਼ਾਰ ਰੁਪਏ ਸ੍ਰ:ਜਗੀਰ ਸਿੰਘ ਜੋਹਲ ਜੀ ਦੇ ਹੱਥੀਂ ਕਾਲਜ ਵਿਖੇ ਭੇਜੇ ਤੇ ਨਾਲ ਹੀ ਮਸਕਟ ਦੀਆਂ ਸੰਗਤਾਂ ਵੱਲੌਂ ਅਗਾਹ ਵੀ ਸਹਿਯੌਗ ਦੇਣ ਦਾ ਅਹਿਸਾਸ ਦਿਵਾਇਆ ਇਸ ਮੌਕੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਿੰ;ਗੁਰਬਚਨ ਸਿੰਘ ਥਾਈਲੈਂਡ ਤੇ ਸ੍ਰ:ਪ੍ਰਭਸ਼ਰਨ ਸਿੰਘ ਜੀ ਨੇ ਗੁਰਮਤਿ ਗਿਆਨ ਚੈਰੀਟੇਬਲ ਟਰੱਸਟ ਵੱਲੋਂ ਪ੍ਰੇਮਪਾਲ ਸਿੰਘ ਖਾਲਸਾ,ਜਗੀਰ ਸਿੰਘ ਜੋਹਲ ਤੇ ਮਸਕਟ ਦੀਆਂ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਰਿਪੋਰਟ:-ਸੰਦੀਪ ਸਿੰਘ ਖਾਲੜਾ

Leave a Reply