Free Medical Check-Up Camp / ਖ਼ੂਨ ਦਾਨ, ਫਰੀ ਮੈਡੀਕਲ ਕੈਂਪ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ ਧਾਰਮਿਕ ਗਤੀਵਿਧੀਆਂ ਤੋਂ ਇਲਾਵਾ ਅਰੋਗ ਸਮਾਜ ਲਈ ਵੀ ਵਿਸ਼ੇਸ਼ ਤੌਰ ਤੇ ਖ਼ੂਨ ਦਾਨ ਕੈਂਪ, ਹਾਰਟ ਚੈਕ ਅੱਪ ਕੈਂਪ, ਅੱਖਾਂ ਦੇ ਚੈਖ ਅੱਪ ਕੈਂਪ ਸਮੇਂ-ਸਮੇਂ ਲਗਾਏ ਜਾਂਦੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ਦੇ ਮਾਹਰ ਬੁਲਾ ਕੇ ਸਿਹਤ ਸਬੰਧੀ ਲੈਕਚਰ ਵੀ ਕਰਵਾਏ ਜਾਂਦੇ ਹਨ।
ਵਾਹਿਗੁਰ ਜੀ ਕਾ ਖਾਲਸਾ ,ਵਾਹਿਗੁਰ ਜੀ ਕੀ ਫ਼ਤਿਹ .. ਗੁਰਮਤਿ ਵਿਰਸਾ ਮੈਗਜ਼ੀਨ ਦੀ ਸਲਾਨਾ ਭੇਟਾ ਕੀ ਹੈ ਜੀ ? ਦੱਸਣ ਦੀ ਕਿਰਪਾਲਤਾ ਕਰਨੀ ਜੀ . ਧੰਨਵਾਦ Log in to Reply
ਵਾਹਿਗੁਰ ਜੀ ਕਾ ਖਾਲਸਾ ,ਵਾਹਿਗੁਰ ਜੀ ਕੀ ਫ਼ਤਿਹ ..
ਗੁਰਮਤਿ ਵਿਰਸਾ ਮੈਗਜ਼ੀਨ ਦੀ ਸਲਾਨਾ ਭੇਟਾ ਕੀ ਹੈ ਜੀ ?
ਦੱਸਣ ਦੀ ਕਿਰਪਾਲਤਾ ਕਰਨੀ ਜੀ .
ਧੰਨਵਾਦ
ਇਕ ਸਾਲ ਦੀ ਭੇਟਾ 250/-