Sunday, July 5, 2020
Home > Gurmat Camp > ਗੁਰਦੁਆਰਾ ਸਿੰਘ ਸਭਾ, ਭਵਨੇਸ਼ਵਰ, ਉੜੀਸਾ ਵਿਖੇ ਸਿੱਖ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ।

ਗੁਰਦੁਆਰਾ ਸਿੰਘ ਸਭਾ, ਭਵਨੇਸ਼ਵਰ, ਉੜੀਸਾ ਵਿਖੇ ਸਿੱਖ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ।

ਮਿਤੀ 2-10-2011 ਤੋਂ 7-10-2011 ਤੱਕ ਗੁਰਦੁਆਰਾ ਸਿੰਘ ਸਭਾ, ਭਵਨੇਸ਼ਵਰ, ਉੜੀਸਾ ਵਿਖੇ ਸਿੱਖ ਫੋਰਮ ਕੋਲਕਾਤਾ ਵੱਲੋਂ 88ਵਾਂ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਕਟਕ, ਕੋਲਕਾਤਾ, ਰਾਂਚੀ, ਕੌੜਕਿਲਾ ਅਤੇ ਹੋਰ ਆਸ-ਪਾਸ ਦੇ ਇਲਾਕਿਆਂ ‘ਚ 250 ਬੱਚਿਆਂ ਨੇ ਹਾਜ਼ਰੀ ਭਰੀ।ਇਸ ਕੈਂ ਵਿਚ ਉਚੇਚੇ ਤੌਰ ਤੇ ਭਾਈ ਸਾਹਿਬ ਸਿੰਘ ਜੀ ਲੁਧਿਆਣਾ, ਭਾਈ ਪ੍ਰਵਿੰਦਰ ਸਿੰਘ, ਭਾਈ ਰਣਜੀਤ ਸਿੰਘ ਤੇ ਹੋਰ ਦੋ ਵੀਰਾਂ ਵੱਲੋਂ ਬੱਚਿਆਂ ਨੌਜਵਾਨਾਂ ਦੀਆਂ ਕਲਾਸਾਂ ਲਾਗਾ ਕਟ ਗੁਰਬਾਣੀ, ਇਤਿਹਾਸ, ਸਿੱਖ ਰਹਿਤ ਮਰਯਾਦਾ ਤੋਂ ਇਲਾਵਾ ਪਤਿਤਪੁਣੇ ਅਤੇ ਨਸ਼ਿਆਂ ਬਾਰੇ ਜਾਣਗਰੂਕ ਕੀਤਾ ਗਿਆ।

Leave a Reply