Saturday, November 28, 2020
Home > Videos by Bhai Sarabjit Singh ji Dhunda / ਭਾਈ ਸਰਬਜੀਤ ਸਿੰਘ ਜੀ ਧੂੰਦਾ > ਦੁਇ ਪੁੜ ਚਕੀ ਜੋੜਿ ਕੈ-ਭਾਈ ਸਰਬਜੀਤ ਸਿੰਘ ਧੂੰਦਾ ਦੁਆਰਾ ਗੁਰਦੁਆਰਾ ਸਿੰਘ ਸਭਾ ਸ਼ਰਲੀ ਰੋਡ, ਨਿਊਜ਼ੀਲੈਂਡ ਵਿਖੇ ਕੀਤੀ ਗਈ ਸ਼ਬਦ ਵੀਚਾਰ

2 thoughts on “ਦੁਇ ਪੁੜ ਚਕੀ ਜੋੜਿ ਕੈ-ਭਾਈ ਸਰਬਜੀਤ ਸਿੰਘ ਧੂੰਦਾ ਦੁਆਰਾ ਗੁਰਦੁਆਰਾ ਸਿੰਘ ਸਭਾ ਸ਼ਰਲੀ ਰੋਡ, ਨਿਊਜ਼ੀਲੈਂਡ ਵਿਖੇ ਕੀਤੀ ਗਈ ਸ਼ਬਦ ਵੀਚਾਰ

 1. ਪ੍ਰੋ ਸਰਬਜੀਤ ਸਿੰਘ “ਧੂੰਦਾ”
  ਪਈ “ਧੂੰਦੇ” ਨੂੰ ਸਿੱਖੀ ਦੀ ਧੂਹ ਐਸੀ, ਧੁਸੇ ਸਿੱਖੀ ਵਿੱਚ ਉਹਨੇ ਗ਼ਦਾਰ ਧੂਹਤੇ।
  ਕਰਨ ਗੰਧਲਾ ਜੋ ਫਲਸਫਾ “ਇੱਕ” ਵਾਲਾ, ਖੋਟੇ ਦਿਲਾਂ ਦੇ ਸਰੇ-ਬਾਜਾਰ ਧੂਹਤੇ।
  ਕਰਮ ਕਾਂਢਾਂ ਦੀ ਧੁੰਦ ਨੂੰ ਲਾਹੁਣ ਖਾਤਿਰ, ਜੱਥੇਦਾਰ ਕਾਹਦੇ ਡੇਰੇਦਾਰ ਧੂਹਤੇ।
  ਸੱਚ ਤਰਕ ਦਾ ਗੁਰੂ ਗ੍ਰੰਥ ਅੰਦਰ, ਬਾਬੇ ਨਾਨਕ ਤੋਂ ਲੈਕੇ ਹਥਿਆਰ ਧੂਹਤੇ।
  ਕੇਵਲ ਗੁਰੂ ਗਿਆਨ ਦੀ ਖੜਗ ਲੈਕੇ, ਸਾਰੇ ਅੰਧਵਿਸ਼ਵਾਸੀ ਬਿਮਾਰ ਧੂਹਤੇ।
  ਨੌਜਵਾਨਾਂ ਦੇ ਦਿਲਾਂ ਦੀ ਬਣ ਧੜਕਣ, ਤੱਤ ਗੁਰਮਤਿ ਦਾ ਕਰ ਇਕਰਾਰ ਧੂਹਤੇ।
  ਫਾਂਸੀ ਹੱਕ ਤੇ ਸੱਚ ਨੂੰ ਦੇਣ ਵਾਲੇ, ਬਿਪਰੀ ਲੋਕ ਨੇ ਸਦਾ ਹੀ ਛਲ ਕਰਦੇ।
  ਵੈਰੀ ਸੱਚ ਦੇ ਮੁੱਢ ਕਦੀਮ ਤੋਂ ਜੋ, ਉਹੀਓ “ਧੂੰਦੇ” ਨੂੰ ਧੂਹਣ ਦੀ ਗੱਲ ਕਰਦੇ।

Leave a Reply