Sunday, July 5, 2020
Home > News > ਸਜ਼ਾ ਪੂਰੀ ਕਰ ਚੁੱਕੇ ਜੇਲ੍ਹਾਂ ਵਿਚ ਬੰਦ ਸਿੰਘਾਂ ਦੀ ਰਿਹਾਈ ਲਈ 14 ਨਵੰਬਰ 2013 ਤੋਂ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਜੀ ਦੇ ਸਹਿਯੋਗ ਲਈ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ ਸਰਗਰਮੀਆਂ

ਸਜ਼ਾ ਪੂਰੀ ਕਰ ਚੁੱਕੇ ਜੇਲ੍ਹਾਂ ਵਿਚ ਬੰਦ ਸਿੰਘਾਂ ਦੀ ਰਿਹਾਈ ਲਈ 14 ਨਵੰਬਰ 2013 ਤੋਂ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਜੀ ਦੇ ਸਹਿਯੋਗ ਲਈ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ ਸਰਗਰਮੀਆਂ

ਭਾਈ ਸਰਬਜੀਤ ਸਿੰਘ ਧੂੰਦਾ ਗੁ. ਅੰਬ ਸਾਹਿਬ, ਮੋਹਾਲੀ ਵਿਖੇ 18 ਦਸੰਬਰ 2013 ਨੂੰ ਵੀਚਾਰ ਸਾਂਝੇ ਕਰਦੇ ਹੋਏ।

ਭਾਈ ਸਰਬਜੀਤ ਸਿੰਘ ਧੂੰਦਾ ਅਤੇ ਭਾਈ ਪੰਥਪ੍ਰੀਤ ਸਿੰਘ ਜੀ ਨਾਲ 18 ਦਸੰਬਰ 2013, ਨੂੰ ਗੁਰਦੁਆਰਾ ਅੰਬ ਸਾਹਿਬ, ਮੋਹਾਲੀ ਵਿਖੇ ਭਾਈ ਗੁਰਬਖਸ਼ ਸਿੰਘ ਜੀ ਵੱਲੋਂ ਜੇਲ੍ਹਾਂ ਵਿਚ ਬੰਦ ਸਿੰਘਾਂ ਦੀ ਰਿਹਾਈ ਲਈ ਰੱਖੀ ਗਈ ‘ਭੁੱਖ ਹੜਤਾਲ’ ਦੇ ਵਿਸ਼ੇ ਤੇ ਭਾਈ ਗੁਰਜੰਟ ਸਿੰਘ ਦੁਆਰਾ ਕੀਤੀ ਗਈ ਸੰਖੇਪ ਗੱਲਬਾਤ।

http://www.youtube.com/watch?v=WDB9gxNKsdc

ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦੇ ਭਾਈ ਗੁਰਜੀਤ ਸਿੰਘ ਵੈਰੋਵਾਲ ਦੁਆਰਾ ਕਵਿਤਾ: ਤੈਨੂੰ ਕਾਤਿਲ ਲੱਗਣ ਹਵਾਰੇ ਨੀ..
19 ਦਸੰਬਰ 2013, ਨੂੰ ਗੁਰਦੁਆਰਾ ਅੰਬ ਸਾਹਿਬ, ਮੋਹਾਲੀ ਵਿਖੇ ਗਾਈ ਗਈ।

ਮੋਹਾਲੀ ਵਿਖੇ 18 ਦਸੰਬਰ 2013 ਨੂੰ ਰਿਹਾਈ ਮਾਰਚ ਵਿਚ ਸ਼ਾਮਲ ਹੋਏ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਵਿਦਿਆਰਥੀ

ਹੋਰ ਫੋਟੋਆਂ ਦੇਖਣ ਲਈ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦੀ ਫੇਸਬੁੱਕ www.facebook.com/gurmatgian ਤੇ ਜਾਵੋ ਜੀ

Leave a Reply