Wednesday, April 24, 2019
Home > News > ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਨਵੀਂ ਬਿਲਡਿੰਗ ਤਿਆਰ ਹੋਣ ਤੇ ਸ਼ੁਕਰਾਨਾ ਸਮਾਗਮ

ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਨਵੀਂ ਬਿਲਡਿੰਗ ਤਿਆਰ ਹੋਣ ਤੇ ਸ਼ੁਕਰਾਨਾ ਸਮਾਗਮ

ਗੁਰਮਤਿ ਗਿਆਨ ਚੈਰੀਟੇਬਲ ਟਰਸਟ ਪੰਜਾਬੀ ਬਾਗ ਜਵੱਦੀ ਲੁਧਿਆਣਾ ਵੱਲੋਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਾਸਤੇ ਨਵੀਂ ਬਿਲਡਿੰਗ ਤਿਆਰ ਕਰਵਾਈ ਗਈ ਸੀ ਜਿਸ ਵਿੱਚ 19 ਜਨਵਰੀ 2014 ਨੂੰ ਸਾਰੇ ਦਫ਼ਤਰਾਂ ਦਾ ਕੰਮ ਕਾਜ ਸ਼ੁਰੂ ਹੋ ਗਿਆ ਹੈ ਅਤੇ 19 ਜਨਵਰੀ 2014 ਸ਼ਾਮ ਨੂੰ 6 ਤੋਂ 10 ਵਜੇ ਤੱਕ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਬਹੁਤ ਸਾਰੀਆਂ ਸੰਗਤਾਂ ਅਤੇ ਪਤਵੰਤੇ ਸਜਣਾਂ ਨੇ ਹਾਜਰੀ ਭਰੀ ਅਤੇ ਕੀਰਤਨ ਦਾ ਅਨੰਦ ਮਾਣਿਆ।

One thought on “ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਨਵੀਂ ਬਿਲਡਿੰਗ ਤਿਆਰ ਹੋਣ ਤੇ ਸ਼ੁਕਰਾਨਾ ਸਮਾਗਮ

  1. From the core of my heart, I appreciate marvelious efforts made by Bhai Sarbhit Singh Dhunda and other team trainers. At the same time, it is worth noting when ladies and gents sitting in congregation listened to Narration in complete silence and with full attention. It really shows that they too are much impressed by arranging such Gurbani and Gurmat Sessions. It is a wonderful achievement by the Gurmat Gian Missionary College, despite tough resistence from Badal Govt., SGPC, Head Ministers, AKJ, DDT and Deravaad. However, We should always be hopeful like an old saying: “If winter comes, spring is not too far away”. Although it will take time, the fact can’t be ignored as The Sikh Diaspora have also started realising their earlier blunders. It is well said: “Rome was not built in one day”, so improvement in our thinking will be apparent in the near future. May Akall Purkh bless you all Charhdi Kalaa,
    Gurmit Singh (Sydney-Australia), Retired-Age Pensioner,

Leave a Reply