Tuesday, February 25, 2020
Home > News > ਮਾਤਾ ਦਲੀਪ ਕੌਰ ਜੀ ਅੱਜ ਅਕਾਲ ਚਲਾਣਾ ਕਰ ਗਏ ਹਨ।

ਮਾਤਾ ਦਲੀਪ ਕੌਰ ਜੀ ਅੱਜ ਅਕਾਲ ਚਲਾਣਾ ਕਰ ਗਏ ਹਨ।

ਗੁਰਮਤਿ ਗਿਆਨ ਟਰੱਸਟ, ਲੁਧਿਆਣਾ ਦੇ ਮੈਨੇਜਿੰਗ ਡਾਇਰੈਕਟਰ ਸ. ਅਤਰ ਸਿੰਘ (ਗਾਰਡ) ਜੀ ਦੀ ਪਤਨੀ ਅਤੇ ਸ. ਪ੍ਰਭਸ਼ਰਨ ਸਿੰਘ ਜੀ ਦੇ ਮਾਤਾ ਦਲੀਪ ਕੌਰ ਜੀ ਅੱਜ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਨੂੰ ਕਾਫੀ ਸਮੇਂ ਤੋਂ ਕੈਂਸਰ ਸੀ। ਮਾਤਾ ਜੀ ਦਾ ਅੰਤਿਮ ਸਸਕਾਰ ਅੱਜ ਮਿਤੀ 15 ਮਈ 2013 ਨੂੰ ਸ਼ਾਮ 6:00 ਵਜੇ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਹੋਵੇਗਾ।
ਸ. ਪ੍ਰਭਸ਼ਰਨ ਸਿੰਘ ਜੀ ਫੋਨ ਨੰ. 9417704970

Leave a Reply