ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦੇ ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ਪੰਨਵਾ ਕਨੇਡਾ ਵਿਖੇ ਗੁਰਮਤਿ ਸੈਨੀਮਾਰ ਅਤੇ ਵੱਖ-ਵੱਖ ਥਾਵਾਂ ਤੇ ਸੰਗਤਾਂ ਨਾਲ ਗੁਰਮਤਿ ਵੀਚਾਰ ਸਾਂਝੇ ਕਰਕੇ ਵਾਪਸ ਕਾਲਜ ਵਿਖੇ ਪਹੁੰਚ ਗਏ ਹਨ। ਉਨ੍ਹਾਂ ਵੱਲੋਂ ਪ੍ਰਬੰਧਕ ਕਮੇਟੀਆਂ, ਸੰਗਤਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਕਨੇਡਾ ਪ੍ਰਚਾਰ ਫੇਰੀ ਦੌਰਾਨ ਸਹਿਯੋਗ ਅਤੇ ਸਤਿਕਾਰ ਦੇ ਕੇ ਸਫਲ ਬਣਾਇਆ ਹੈ।