Saturday, March 23, 2019
Home > News > ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਆਡੀਓ/ਵੀਡੀਓ ਰਿਕਾਰਡਿਗ ਸਟੂਡਿਊ ਸਥਾਪਿਤ ਕੀਤਾ ਗਿਆ ਹੈ। 26 ਦਸੰਬਰ 2012 ਨੂੰ ਸਟੂਡਿਊ ਤਿਆਰ ਹੋਣ ਤੇ ਸਤਗੁਰੂ ਜੀ ਦੇ ਸ਼ੁਕਰਾਨੇ ਅਤੇ ਰਿਕਾਰਡਿੰਗ ਅਰੰਭਤਾ ਲਈ ਅਰਦਾਸ ਕੀਤੀ ਗਈ।

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਆਡੀਓ/ਵੀਡੀਓ ਰਿਕਾਰਡਿਗ ਸਟੂਡਿਊ ਸਥਾਪਿਤ ਕੀਤਾ ਗਿਆ ਹੈ। 26 ਦਸੰਬਰ 2012 ਨੂੰ ਸਟੂਡਿਊ ਤਿਆਰ ਹੋਣ ਤੇ ਸਤਗੁਰੂ ਜੀ ਦੇ ਸ਼ੁਕਰਾਨੇ ਅਤੇ ਰਿਕਾਰਡਿੰਗ ਅਰੰਭਤਾ ਲਈ ਅਰਦਾਸ ਕੀਤੀ ਗਈ।

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਆਡੀਓ/ਵੀਡੀਓ ਰਿਕਾਰਡਿਗ ਸਟੂਡਿਊ ਸਥਾਪਿਤ ਕੀਤਾ ਗਿਆ ਹੈ।  26 ਦਸੰਬਰ 2012 ਨੂੰ ਸਟੂਡਿਊ ਤਿਆਰ ਹੋਣ ਤੇ ਸਤਗੁਰੂ ਜੀ ਦੇ ਸ਼ੁਕਰਾਨੇ ਅਤੇ ਰਿਕਾਰਡਿੰਗ ਅਰੰਭਤਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਪ੍ਰਿ. ਗੁਰਬਚਨ ਸਿੰਘ ਜੀ, ਭਾਈ ਸਰਬਜੀਤ ਸਿੰਘ ਧੂੰਦਾ, ਭਾਈ ਸੁਖਵਿੰਦਰ ਸਿੰਘ ਦਦੇਹਰ, ਭਾਈ ਗੁਰਜੰਟ ਸਿੰਘ ਰੂਪੋਵਾਲੀ, ਭਾਈ ਗੁਰਜੀਤ ਸਿੰਘ, ਭਾਈ ਇਕਬਾਲ ਸਿੰਘ ਜਰਮਨੀ, ਭਾਈ ਦਵਿੰਦਰ ਸਿੰਘ ਬਰਵਾਲੀ ਆਦਿ ਹਾਜ਼ਰ ਸਨ। ਇਸ ਰਿਕਾਰਡਿੰਗ ਰੂਮ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਅਤੇ ਅਰਥ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਟੀਮ ਵੱਲੋਂ ਰਿਕਾਰਡ ਕੀਤੇ ਜਾਣਗੇ। ਵੱਖ-ਵੱਖ ਵਿਸ਼ਿਆਂ ਤੇ ਵੀਚਾਰ-ਚਰਚਾ, ਵਿਖਿਆਨ ਵੀ ਸੰਗਤਾਂ ਦੀ ਸਹੂਲਤ ਲਈ ਰਿਕਾਰਡ ਕੀਤੇ ਜਾਇਆ ਕਰਨਗੇ। ਆਪ ਜੀ ਦੇ ਇਸ ਸਬੰਧੀ ਆਪਣੇ ਕੀਮਤੀ ਸੁਝਾਅ ਸਾਨੂੰ ਜ਼ਰੂਰ ਭੇਜੋ ਜੀ , ਤਾਂ ਕੇ ਅਸੀਂ ਵਧੀਆ ਤਰੀਕੇ ਨਾਲ ਸਿੱਖ ਕੌਮ ਦੀ ਸੇਵਾ ਕਰ ਸਕੀਏ।ਧੰਨਵਾਦ ਸਹਿਤਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦੀ ਸਮੁੱਚੀ ਟੀਮ

5 thoughts on “ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਆਡੀਓ/ਵੀਡੀਓ ਰਿਕਾਰਡਿਗ ਸਟੂਡਿਊ ਸਥਾਪਿਤ ਕੀਤਾ ਗਿਆ ਹੈ। 26 ਦਸੰਬਰ 2012 ਨੂੰ ਸਟੂਡਿਊ ਤਿਆਰ ਹੋਣ ਤੇ ਸਤਗੁਰੂ ਜੀ ਦੇ ਸ਼ੁਕਰਾਨੇ ਅਤੇ ਰਿਕਾਰਡਿੰਗ ਅਰੰਭਤਾ ਲਈ ਅਰਦਾਸ ਕੀਤੀ ਗਈ।

  1. Bahut bahut mubarkan Ji recording studio shuru kern lai. Ummeed kerde han k hun gurbani da sahi ucharan vishram sahit sun skange. Jadon sahi vishram sahit gurbani sunde han tan Kai vaar arth aapne aap hi samjh aa jande han. Permatma aap sab nu chardi kla vich rakhe. Eh uprala bahut shlaghajog kadam hai. Waheguru Ji ka Khalsa Waheguru Ji ki fateh.

  2. Gurmat Gain Missionary College di saro team no bahut bahut mubarkan.

    Twada udesh bahut wada hai veer jio ,sirf apnae udesh te kandriat raho waheguru ji twanu bal bakshan te sunu ve Himmat dain ki asi ve twaday nal kuom di sewa kar sakiya.

    Waheguru ji Khalsa waheguru ji ki fathe

  3. ਬਹੁਰ ਵਧੀਆ ਅਤੇ ਬਹੁਤ ਸਾਰੀਆਂ ਵਧਾਈਆਂ…ਇਸ ਦੀ ਬਹੁਤ ਜਰੂਰਤ ਸੀ ਹੁਣ ਵੀਡੀਓ ਔਡੀਓ ਰਿਕਾਰਡ ਕਰਨ ਵਾਸਤੇ ਦੁਜੇ ਵੱਲ ਨਹੀਂ ਵੇਖਣਾ ਪਵੇਗਾ ਅਤੇ ਬਾਹਰ ਨਹੀਂ ਜਾਣਾ ਪਵੇਗਾ | ਕਰ ਦਵੋ ਕਮ ਸ਼ੁਰੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਪੂਰੀ ਵਿਆਖਿਆ ਦਾ |

Leave a Reply