Tuesday, February 25, 2020
Home > News > ਸ. ਰਤਨ ਸਿੰਘ, ਪਿੰਡ-ਕਾਕੜ ਕਲਾਂ, ‘ਦੁਬੱਈ’ ਵਾਲਿਆਂ ਵੱਲੋਂ ‘ਸਿੱਖੀ ਲਹਿਰ’ ਲਈ ‘ਸਕਾਰਪੀਓ’ ਗੱਡੀ ਦੀ ਸੇਵਾ ਕੀਤੀ ਗਈ

ਸ. ਰਤਨ ਸਿੰਘ, ਪਿੰਡ-ਕਾਕੜ ਕਲਾਂ, ‘ਦੁਬੱਈ’ ਵਾਲਿਆਂ ਵੱਲੋਂ ‘ਸਿੱਖੀ ਲਹਿਰ’ ਲਈ ‘ਸਕਾਰਪੀਓ’ ਗੱਡੀ ਦੀ ਸੇਵਾ ਕੀਤੀ ਗਈ

ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਅਤੇ ਖਾਲਸਾ ਪੰਥ ਦੀਆਂ ਸ਼ਾਨਾਮੱਤੀ ਕਦਰਾਂ-ਕੀਮਤਾਂ ਦੇ ਪ੍ਰਚਾਰ ਤੇ ਸੰਭਾਲ ਲਈ ਵਿਸ਼ੇਸ਼ ਉਪਰਾਲਾ ‘ਸਿੱਖੀ ਲਹਿਰ’ 10 ਮਈ 2012 ਤੋਂ ਆਰੰਭ ਕੀਤੀ ਜਾ ਰਹੀ ਹੈ।ਸਿੱਖੀ ਲਹਿਰ ਦਾ ਸੁਨੇਹਾ ਘਰ-ਘਰ ਪਹੁਚਾਉਣ ਲਈ ਸ. ਰਤਨ ਸਿੰਘ, ਪਿੰਡ ਕਾਕੜ ਕਲਾਂ, ਦੁਬੱਈ ਵਾਲਿਆਂ ਵੱਲੋਂ ‘ਮਹਿੰਦਰਾ ਸਕਾਰਪੀਓ ਗੱਡੀ’ ਭੇਟ ਕੀਤੀ ਗਈ ਹੈ।ਅਦਾਰਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਅਤੇ ‘ਸਿੱਖੀ ਲਹਿਰ’ ਦੀ ਸਮੁੱਚੀ ਟੀਮ ਵੱਲੋਂ ਸਰਦਾਰਨੀ ਅਤੇ ਸ. ਰਤਨ ਸਿੰਘ ਜੀ ਦੇ ਪਰਿਵਾਰ ਦਾ ਧੰਨਵਾਦ ਕੀਤਾ ਜਾਂਦਾ ਹੈ।

3 thoughts on “ਸ. ਰਤਨ ਸਿੰਘ, ਪਿੰਡ-ਕਾਕੜ ਕਲਾਂ, ‘ਦੁਬੱਈ’ ਵਾਲਿਆਂ ਵੱਲੋਂ ‘ਸਿੱਖੀ ਲਹਿਰ’ ਲਈ ‘ਸਕਾਰਪੀਓ’ ਗੱਡੀ ਦੀ ਸੇਵਾ ਕੀਤੀ ਗਈ

Leave a Reply